ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 25 ਸਤੰਬਰ ਨੂੰ ‘ਗਲੋਬਲ ਸਿਟੀਜ਼ਨ ਲਾਈਵ’ ਈਵੈਂਟ ਸਮੇਂ ਵੀਡੀਓ ਦੇ ਜ਼ਰੀਏ ਸੰਬੋਧਨ ਕਰਨਗੇ
प्रविष्टि तिथि:
24 SEP 2021 5:02PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 25 ਸਤੰਬਰ, 2021 ਦੀ ਸ਼ਾਮ ਨੂੰ ‘ਗਲੋਬਲ ਸਿਟੀਜ਼ਨ ਲਾਈਵ’ ਈਵੈਂਟ ਸਮੇਂ ਵੀਡੀਓ ਦੇ ਜ਼ਰੀਏ ਸੰਬੋਧਨ ਕਰਨਗੇ।
'ਗਲੋਬਲ ਸਿਟੀਜ਼ਨ' ਇੱਕ ਆਲਮੀ ਸੰਗਠਨ ਹੈ, ਜੋ ਗ਼ਰੀਬੀ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। 'ਗਲੋਬਲ ਸਿਟੀਜ਼ਨ ਲਾਈਵ' 24 ਘੰਟੇ ਦਾ ਈਵੈਂਟ ਹੈ, ਜੋ 25 ਅਤੇ 26 ਸਤੰਬਰ ਨੂੰ ਹੋਵੇਗਾ ਅਤੇ ਇਸ ਵਿੱਚ ਮੁੰਬਈ, ਨਿਊਯਾਰਕ, ਪੈਰਿਸ, ਰੀਓ ਡੀ ਜੇਨੇਰੀਓ, ਸਿਡਨੀ, ਲਾਸ ਐਂਜਲਸ, ਲਾਗੋਸ ਅਤੇ ਸਿਓਲ ਸਹਿਤ ਪ੍ਰਮੁੱਖ ਸ਼ਹਿਰਾਂ ਵਿੱਚ ਲਾਈਵ ਈਵੈਂਟਸ ਹੋਣਗੇ। ਇਨ੍ਹਾਂ ਈਵੈਂਟਸ ਦਾ 120 ਦੇਸ਼ਾਂ ਅਤੇ ਕਈ ਸੋਸ਼ਲ ਮੀਡੀਆ ਚੈਨਲਾਂ 'ਤੇ ਪ੍ਰਸਾਰਣ ਕੀਤਾ ਜਾਵੇਗਾ।
*****
ਡੀਐੱਸ/ਏਕੇਜੇ
(रिलीज़ आईडी: 1757845)
आगंतुक पटल : 242
इस विज्ञप्ति को इन भाषाओं में पढ़ें:
Malayalam
,
Tamil
,
Assamese
,
English
,
Urdu
,
Marathi
,
हिन्दी
,
Bengali
,
Manipuri
,
Gujarati
,
Odia
,
Telugu
,
Kannada