ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੇ ਵਾਸ਼ਿੰਗਟਨ ਡੀ.ਸੀ. ਪਹੁੰਚਣ ‘ਤੇ ਪ੍ਰੈੱਸ ਰਿਲੀਜ਼
प्रविष्टि तिथि:
23 SEP 2021 8:30AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਸੰਯੁਕਤ ਰਾਜ ਅਮਰੀਕਾ ਦੇ ਮਹਾਮਹਿਮ ਰਾਸ਼ਟਰਪਤੀ ਜੋਅ ਬਾਇਡਨ ਦੇ ਸੱਦੇ ‘ਤੇ ਸੰਯੁਕਤ ਰਾਜ ਅਮਰੀਕਾ ਦੀ ਆਪਣੀ ਯਾਤਰਾ ਦੇ ਲਈ ਵਾਸ਼ਿੰਗਟਨ ਡੀ.ਸੀ. (22 ਸਤੰਬਰ 2021, ਸਥਾਨਕ ਸਮਾਂ) ਪਹੁੰਚੇ।
ਸੰਯੁਕਤ ਰਾਜ ਅਮਰੀਕਾ ਸਰਕਾਰ ਦੀ ਤਰਫ਼ੋਂ ਡਿਪਟੀ ਸੈਕਟਰੀ ਆਵ੍ ਸਟੇਟ ਫਾਰ ਮੈਨੇਜਮੈਂਟ ਐਂਡ ਰਿਸੋਰਸਜ਼, ਸ਼੍ਰੀ ਟੀ.ਐੱਚ. ਬ੍ਰਾਇਨ ਮੈਕੀਅਨ (Mr. T. H. Brian McKeon) ਨੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ।
ਐਂਡਰਿਊਜ਼ ਏਅਰਬੇਸ ‘ਤੇ ਉਤਸ਼ਾਹ ਨਾਲ ਭਰੇ ਪ੍ਰਵਾਸੀ ਭਾਰਤੀ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਪ੍ਰਸੰਨਤਾ ਦੇ ਨਾਲ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ।
*******************
ਡੀਐੱਸ/ਐੱਸਐੱਚ
(रिलीज़ आईडी: 1757238)
आगंतुक पटल : 191
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam