ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 26 ਸਤੰਬਰ, 2021 ਦੀ ‘ਮਨ ਕੀ ਬਾਤ’ ਦੇ ਲਈ ਦੇਸ਼ਵਾਸੀਆਂ ਤੋਂ ਸੁਝਾਅ ਮੰਗੇ
प्रविष्टि तिथि:
16 SEP 2021 10:01AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਤਾਕੀਦ ਕੀਤੀ ਹੈ ਕਿ ਉਹ ‘ਮਨ ਕੀ ਬਾਤ ’ ਦੀ 81ਵੀਂ ਚੇਨ ਲਈ ਆਪਣੇ ਵਿਚਾਰਾਂ ਨੂੰ ਸਾਂਝੇ ਕਰਨ। ਜਿਸ ਦਾ ਪ੍ਰਸਾਰਣ ਐਤਵਾਰ, 26 ਸਤੰਬਰ, 2021 ਨੂੰ ਹੋਵੇਗਾ। ‘ਮਨ ਕੀ ਬਾਤ’ ਦੇ ਲਈ ਵਿਚਾਰ ਨਮੋ ਐੱਪ ਅਤੇ ਮਾਯਗੌਵ (NaMo App, MyGov) ‘ਤੇ ਦਰਜ ਕਰਾਏ ਜਾ ਸਕਦੇ ਹਨ। ਇਸ ਦੇ ਇਲਾਵਾ ਟੈਲੀਫੋਨ ਨੰਬਰ 1800-11-7800 ‘ਤੇ ਵੀ ਸੰਦੇਸ਼ ਰਿਕਾਰਡ ਕਰਾਇਆ ਜਾ ਸਕਦਾ ਹੈ।
ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਹੈ:
“ਇਸ ਮਹੀਨੇ ਦੀ #MannKiBaat ਦੇ ਲਈ ਕਈ ਦਿਲਚਸਪ ਸੁਝਾਅ ਮਿਲ ਰਹੇ ਹਨ, ਜਿਸ ਦਾ ਪ੍ਰਸਾਰਣ 26 ਮਿਤੀ ਨੂੰ ਹੋਣਾ ਹੈ। ਨਮੋ ਐੱਪ ਅਤੇ ਮਾਯਗੌਵ (NaMo App, MyGov) ‘ਤੇ ਆਪਣੇ ਵਿਚਾਰ ਸਾਂਝੇ ਕਰਦੇ ਰਹੋ ਜਾਂ ਆਪਣੇ ਸੰਦੇਸ਼ 1800-11-7800 ‘ਤੇ ਰਿਕਾਰਡ ਕਰਾਏ।
https://t.co/OR3BUI1rK3"
***
ਡੀਐੱਸ/ਐੱਸਐੱਸ
(रिलीज़ आईडी: 1755470)
आगंतुक पटल : 171
इस विज्ञप्ति को इन भाषाओं में पढ़ें:
Telugu
,
Kannada
,
Manipuri
,
Assamese
,
English
,
Urdu
,
Marathi
,
हिन्दी
,
Bengali
,
Gujarati
,
Odia
,
Tamil
,
Malayalam