ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕ੍ਰਿਕਟ ਵਿੱਚ ਜਿੱਤ ਅਤੇ ਰਿਕਾਰਡ ਟੀਕਾਕਰਣ ਦੋਨਾਂ ਦੇ ਲਈ ਟੀਮ ਇੰਡੀਆ ਦੀ ਪ੍ਰਸ਼ੰਸਾ ਕੀਤੀ
प्रविष्टि तिथि:
06 SEP 2021 10:09PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟੀਮ ਇੰਡੀਆ ਦੀ ਪ੍ਰਸ਼ੰਸਾ ਕੀਤੀ ਹੈ। ਭਾਰਤ ਨੇ ਆਪਣੀ ਟੀਕਾਕਰਣ ਮੁਹਿੰਮ ਅਤੇ ਕ੍ਰਿਕਟ ਦੇ ਮੈਦਾਨ ਉੱਤੇ ਮਹੱਤਵਪੂਰਨ ਸਫਲਤਾਵਾਂ ਹਾਸਲ ਕੀਤੀਆਂ ਹਨ।
ਅੱਜ, ਪਿਛਲੇ 11 ਦਿਨਾਂ ਦੇ ਅੰਦਰ ਤੀਸਰੀ ਵਾਰ ਭਾਰਤ ਵਿੱਚ 1 ਕਰੋੜ ਤੋਂ ਜ਼ਿਆਦਾ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ।
ਕ੍ਰਿਕਟ ਵਿੱਚ, ਭਾਰਤ ਨੇ ਅੱਜ ਓਵਲ ਵਿੱਚ ਇਤਿਹਾਸਿਕ ਜਿੱਤ ਦਰਜ ਕੀਤੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
"ਟੀਕਾਕਰਣ ਦੇ ਮੋਰਚੇ ਉੱਤੇ ਅਤੇ ਕ੍ਰਿਕਟ ਦੀ ਪਿੱਚ ਉੱਤੇ ਅੱਜ ਦਾ ਦਿਨ (ਇੱਕ ਵਾਰ ਫਿਰ) ਸ਼ਾਨਦਾਰ ਰਿਹਾ। ਹਮੇਸ਼ਾ ਦੀ ਤਰ੍ਹਾਂ ਟੀਮ ਇੰਡੀਆ ਦੀ ਜਿੱਤ ਹੋਈ।
#ਸਬਕੋ ਵੈਕਸੀਨ ਮੁਫ਼ਤ ਵੈਕਸੀਨ"
***
ਡੀਐੱਸ/ਏਕੇ
(रिलीज़ आईडी: 1752785)
आगंतुक पटल : 212
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam