ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਸ਼ਵ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ ਨੈਰੋਬੀ 2021 ਵਿੱਚ ਮੈਡਲ ਜਿੱਤਣ ‘ਤੇ ਐਥਲੀਟਾਂ ਨੂੰ ਵਧਾਈਆਂ ਦਿੱਤੀਆਂ
Posted On:
23 AUG 2021 1:37PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ ਨੈਰੋਬੀ 2021 ਵਿੱਚ ਮੈਡਲ ਜਿੱਤਣ ਵਾਲੇ ਐਥਲੀਟਾਂ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਰਫ਼ਤਾਰ ਤੇ ਸਫ਼ਲਤਾ ਦੀ ਚੋਣ! ਇਸ ਚੈਂਪੀਅਨਸ਼ਿਪ @WAU20Nairobi21 ਵਿੱਚ 2 ਸਿਲਵਰ ਮੈਡਲ ਅਤੇ ਇੱਕ ਕਾਂਸੀ ਦਾ ਮੈਡਲ ਘਰ ਲਿਆਉਣ ਵਾਲੇ ਸਾਡੇ ਐਥਲੀਟਾਂ ਨੂੰ ਵਧਾਈਆਂ।
ਐਥਲੈਟਿਕਸ ਪੂਰੇ ਭਾਰਤ ਵਿੱਚ ਮਕਬੂਲੀਅਤ ਹਾਸਲ ਕਰ ਰਿਹਾ ਹੈ ਅਤੇ ਇਹ ਆਉਣ ਵਾਲੇ ਸਮੇਂ ਦੇ ਲਈ ਇੱਕ ਬਹੁਤ ਹੀ ਅੱਛਾ ਸੰਕੇਤ ਹੈ। ਕਠਿਨ ਮਿਹਨਤ ਕਰਨ ਵਾਲੇ ਸਾਡੇ ਐਥਲੀਟਾਂ ਨੂੰ ਸ਼ੁਭਕਾਮਨਾਵਾਂ।”
******
ਡੀਐੱਸ/ਐੱਸਐੱਚ
(Release ID: 1748368)
ਵਿਜ਼ੀਟਰ ਕਾਊਂਟਰ : 167
Read this release in:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam