ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਗੋਲਫ ਖਿਡਾਰਨ ਅਦਿਤੀ ਅਸ਼ੋਕ ਦੇ ਕੌਸ਼ਲ ਅਤੇ ਦ੍ਰਿੜ੍ਹਤਾ ਦੀ ਪ੍ਰਸ਼ੰਸਾ ਕੀਤੀ
प्रविष्टि तिथि:
07 AUG 2021 11:18AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਓਲੰਪਿਕਸ ਵਿੱਚ ਗੋਲਫ ਖਿਡਾਰਨ ਅਦਿਤੀ ਅਸ਼ੋਕ ਦੇ ਬਿਹਤਰੀਨ ਪ੍ਰਦਰਸ਼ਨ ਦੌਰਾਨ ਉਸ ਦੇ ਕੌਸ਼ਲ ਅਤੇ ਦ੍ਰਿੜ੍ਹਤਾ ਦੀ ਪ੍ਰਸ਼ੰਸਾ ਕੀਤੀ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
"ਵਧੀਆ ਖੇਡਿਆ ਅਦਿਤੀ ਅਸ਼ੋਕ (@aditigolf )! ਤੁਸੀਂ ਟੋਕੀਓ ਓਲੰਪਿਕਸ 2020 ਦੇ ਦੌਰਾਨ ਜ਼ਬਰਦਸਤ ਕੌਸ਼ਲ ਅਤੇ ਦ੍ਰਿੜ੍ਹਤਾ ਦਾ ਪ੍ਰਦਰਸ਼ਨ ਕੀਤਾ। ਮੈਡਲ ਤੋਂ ਤੁਸੀਂ ਭਲੇ ਖੁੰਝ ਗਏ, ਲੇਕਿਨ ਤੁਸੀਂ ਕਿਸੇ ਵੀ ਭਾਰਤੀ ਨਾਲੋਂ ਬਹੁਤ ਅੱਗੇ ਚਲੇ ਗਏ ਹੋ ਅਤੇ ਸਾਰਿਆਂ ਲਈ ਤੁਸੀਂ ਮਿਸਾਲ ਬਣ ਗਏ ਹੋ। ਤੁਹਾਡੇ ਭਾਵੀ ਪ੍ਰਯਤਨਾਂ ਦੇ ਲਈ ਸ਼ੁਭਕਾਮਨਾਵਾਂ।"
***
ਡੀਐੱਸ
(रिलीज़ आईडी: 1743577)
आगंतुक पटल : 207
इस विज्ञप्ति को इन भाषाओं में पढ़ें:
Malayalam
,
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada