ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਟੋਕੀਓ ਓਲੰਪਿਕਸ 2020 ਵਿੱਚ ਕੁਸ਼ਤੀ ‘ਚ ਸਿਲਵਰ ਮੈਡਲ ਜਿੱਤਣ ‘ਤੇ ਰਵੀ ਕੁਮਾਰ ਦਹੀਆ ਨੂੰ ਵਧਾਈਆਂ ਦਿੱਤੀਆਂ
Posted On:
05 AUG 2021 5:06PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਵੀ ਕੁਮਾਰ ਦਹੀਆ ਨੂੰ ਟੋਕੀਓ ਓਲੰਪਿਕਸ 2020 ਵਿੱਚ ਕੁਸ਼ਤੀ ‘ਚ ਸਿਲਵਰ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ ਹਨ ਅਤੇ ਉਨ੍ਹਾਂ ਨੂੰ ਇੱਕ ਉਤਕ੍ਰਿਸ਼ਟ ਪਹਿਲਵਾਨ ਕਿਹਾ ਹੈ।
ਇੱਕ ਟਵਿਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਰਵੀ ਕੁਮਾਰ ਦਹੀਆ ਇੱਕ ਬਿਹਤਰੀਨ ਪਹਿਲਵਾਨ ਹਨ! ਉਸ ਦੀ ਦ੍ਰਿੜ੍ਹਤਾ ਅਤੇ ਮੁਕਾਬਲਾ ਕਰਨ ਦੀ ਭਾਵਨਾ ਉਤਕ੍ਰਿਸ਼ਟ ਹਨ। ਟੋਕੀਓ ਓਲੰਪਿਕਸ 2020 (#Tokyo2020) ਵਿੱਚ ਸਿਲਵਰ ਮੈਡਲ ਜਿੱਤਣ ਦੇ ਲਈ ਉਸ ਨੂੰ ਵਧਾਈਆਂ। ਭਾਰਤ ਨੂੰ ਉਸ ਦੀਆਂ ਉਪਲਬਧੀਆਂ ‘ਤੇ ਬਹੁਤ ਮਾਣ ਹੈ।”
*********
ਡੀਐੱਸ/ਐੱਸਐੱਚ
(Release ID: 1742950)
ਵਿਜ਼ੀਟਰ ਕਾਊਂਟਰ : 283
Read this release in:
English
,
Malayalam
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada