ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਡਾਕਟਰ ਦਿਵਸ ‘ਤੇ ਡਾਕਟਰਾਂ ਨੂੰ ਵਧਾਈਆਂ ਦਿੱਤੀਆਂ

प्रविष्टि तिथि: 01 JUL 2021 9:52AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਾਕਟਰ ਦਿਵਸ ਦੇ ਅਵਸਰ ਤੇ ਡਾਕਟਰਾਂ ਨੂੰ ਵਧਾਈਆਂ ਦਿੱਤੀਆਂ ਹਨ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਡਾਕਟਰ ਦਿਵਸ ਤੇ, ਸਾਰੇ ਡਾਕਟਰਾਂ ਨੂੰ ਵਧਾਈਆਂ। ਔਸ਼ਧੀ ਦੇ ਸੰਸਾਰ ਵਿੱਚ ਭਾਰਤ ਦੀ ਪ੍ਰਗਤੀ ਸ਼ਲਾਘਾਯੋਗ ਹੈ ਅਤੇ ਉਸ ਨੇ ਧਰਤੀ ਨੂੰ ਹੋਰ ਅਧਿਕ ਸੁਅਸਥ ਬਣਾਉਣ ਵਿੱਚ ਯੋਗਦਾਨ ਦਿੱਤਾ ਹੈ।

 

ਕੁਝ ਦਿਨ ਪਹਿਲਾਂ ਮੈਂ ਮਨ ਕੀ ਬਾਤ ਵਿੱਚ ਇਹ ਕਿਹਾ ਸੀ।

 

https://twitter.com/narendramodi/status/1410439837044252673

 

 

***

 

ਡੀਐੱਸ/ਐੱਸਐੱਚ


(रिलीज़ आईडी: 1731925) आगंतुक पटल : 198
इस विज्ञप्ति को इन भाषाओं में पढ़ें: Tamil , English , Urdu , Marathi , हिन्दी , Assamese , Bengali , Manipuri , Gujarati , Odia , Telugu , Kannada , Malayalam