ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੋਯਲਾ ਬੋਇਸ਼ਾਖ ‘ਤੇ ਵਧਾਈਆਂ ਦਿੱਤੀਆਂ
Posted On:
15 APR 2021 9:03AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੋਯਲਾ ਬੋਇਸ਼ਾਖ ਦੇ ਅਵਸਰ ‘ਤੇ ਭਾਰਤ ਅਤੇ ਦੁਨੀਆ ਭਰ ਦੇ ਬੰਗਾਲੀਆਂ ਨੂੰ ਵਧਾਈਆਂ ਦਿੱਤੀਆਂ ਹਨ।
‘ਸ਼ੁਭੋ ਨਬੋ ਬਰਸ਼ੋ’ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, “ਜੀਵਨ ਦੇ ਪ੍ਰਤੀ ਪ੍ਰੇਮ ਅਤੇ ਉਤਸ਼ਾਹ ਦਾ ਉਲਾਸ ਜੋ ਬੰਗਾਲ ਦੇ ਲੋਕਾਂ ਵਿੱਚ ਦਿਖਦਾ ਹੈ ਉਹ ਅਸਲ ਵਿੱਚ ਦਿਲ ਨੂੰ ਛੂਹ ਲੈਣ ਵਾਲਾ ਹੈ। ਪੋਯਲਾ ਬੋਇਸ਼ਾਖ ਦੇ ਅਵਸਰ ‘ਤੇ ਭਾਰਤ ਅਤੇ ਦੁਨੀਆ ਭਰ ਦੇ ਬੰਗਾਲੀਆਂ ਨੂੰ ਮੇਰੀਆਂ ਹਾਰਦਿਕ ਸ਼ੁਭਕਾਮਨਾਵਾਂ। ਈਸ਼ਵਰ ਕਰੇ, ਨਵਾਂ ਵਰ੍ਹਾ ਸਾਰਿਆਂ ਦੇ ਲਈ ਸਮ੍ਰਿੱਧੀ, ਪ੍ਰਸੰਨਤਾ ਅਤੇ ਚੰਗੀ ਸਿਹਤ ਲਿਆਵੇ।”
*****
ਡੀਐੱਸ
(Release ID: 1711982)
ਵਿਜ਼ੀਟਰ ਕਾਊਂਟਰ : 174
Read this release in:
Malayalam
,
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada