ਪ੍ਰਧਾਨ ਮੰਤਰੀ ਦਫਤਰ
ਭਾਰਤ ਨੇ ਸਭ ਤੋਂ ਤੇਜ਼ੀ ਨਾਲ 10 ਕਰੋੜ ਲੋਕਾਂ ਨੂੰ ਕੋਵਿਡ-19 ਦਾ ਟੀਕਾ ਲਗਾਇਆ
प्रविष्टि तिथि:
10 APR 2021 9:02PM by PIB Chandigarh
ਭਾਰਤ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ 10 ਕਰੋੜ ਲੋਕਾਂ ਨੂੰ ਕੋਵਿਡ-19 ਦਾ ਟੀਕਾ ਲਗਾਉਣ ਵਾਲਾ ਦੇਸ਼ ਬਣ ਗਿਆ ਹੈ। ਭਾਰਤ ਨੇ ਇਹ ਉਪਲਬਧੀ 85 ਦਿਨਾਂ ਵਿੱਚ ਹਾਸਲ ਕੀਤੀ ਜਦਕਿ ਅਮਰੀਕਾ ਨੂੰ ਇਸ ਵਿੱਚ 89 ਦਿਨ ਲਗੇ ਅਤੇ ਚੀਨ ਨੂੰ ਇਸ ਪੜਾਅ ਤੱਕ ਪਹੁੰਚਣ ਵਿੱਚ 102 ਦਿਨ ਲਗੇ।
ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਟਵੀਟ ਵਿੱਚ ਹੋਰ ਜਾਣਕਾਰੀ ਦੇ ਇਲਾਵਾ ਕਿਹਾ, "ਇਸ ਨਾਲ ਇੱਕ ਤੰਦਰੁਸਤ ਅਤੇ ਕੋਵਿਡ-19 ਮੁਕਤ ਭਾਰਤ ਸੁਨਿਸ਼ਚਿਤ ਕਰਨ ਦੇ ਪ੍ਰਯਤਨਾਂ ਨੂੰ ਮਜ਼ਬੂਤੀ ਮਿਲੀ ਹੈ।"
****
ਡੀਐੱਸ
(रिलीज़ आईडी: 1711034)
आगंतुक पटल : 293
इस विज्ञप्ति को इन भाषाओं में पढ़ें:
Tamil
,
Telugu
,
Malayalam
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Kannada