ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕਥਕਲੀ ਉਸਤਾਦ, ਗੁਰੂ ਚੇਮਾਂਚੇਰਿ ਕੁਨਹੀਰਮਣ ਨਾਇਰ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ
Posted On:
15 MAR 2021 4:51PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਥਕਲੀ ਉਸਤਾਦ, ਗੁਰੂ ਚੇਮਾਂਚੇਰਿ ਕੁਨਹੀਰਮਣ ਨਾਇਰ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਕਥਕਲੀ ਉਸਤਾਦ, ਗੁਰੂ ਚੇਮਾਂਚੇਰਿ ਕੁਨਹੀਰਮਣ ਨਾਇਰ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਭਾਰਤੀ ਸੱਭਿਆਚਾਰ ਅਤੇ ਅਧਿਆਤਮਕਤਾ ਦੇ ਪ੍ਰਤੀ ਉਨ੍ਹਾਂ ਦਾ ਜਨੂੰਨ ਪ੍ਰਸਿੱਧ ਸੀ। ਉਨ੍ਹਾਂ ਨੇ ਸਾਡੇ ਸ਼ਾਸਤਰੀ ਨ੍ਰਿਤਾਂ ਵਿੱਚ ਪ੍ਰਤਿਭਾ ਨੂੰ ਸੰਵਾਰਨ ਦਾ ਅਸਾਧਾਰਣ ਪ੍ਰਯਤਨ ਕੀਤਾ। ਮੇਰੇ ਵਿਚਾਰ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ। ਓਮ ਸ਼ਾਂਤੀ।”
https://twitter.com/narendramodi/status/1371416803948175360
***
ਡੀਐੱਸ/ ਐੱਸਐੱਚ
(Release ID: 1704955)
ਵਿਜ਼ੀਟਰ ਕਾਊਂਟਰ : 217
Read this release in:
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam