ਪ੍ਰਧਾਨ ਮੰਤਰੀ ਦਫਤਰ
ਅੱਜ ਦਾ ਆਤਮਨਿਰਭਰ ਭਾਰਤ ਪੈਕੇਜ ਸਮਾਜ ਦੇ ਸਾਰੇ ਵਰਗਾਂ ਦੀ ਮਦਦ ਲਈ ਸਰਕਾਰ ਦੇ ਯਤਨ ਦੀ ਨਿਰੰਤਰਤਾ ਹੈ: ਪ੍ਰਧਾਨ ਮੰਤਰੀਅੱਜ ਦਾ ਆਤਮਨਿਰਭਰ ਭਾਰਤ ਪੈਕੇਜ ਸਮਾਜ ਦੇ ਸਾਰੇ ਵਰਗਾਂ ਦੀ ਮਦਦ ਲਈ ਸਰਕਾਰ ਦੇ ਯਤਨ ਦੀ ਨਿਰੰਤਰਤਾ ਹੈ: ਪ੍ਰਧਾਨ ਮੰਤਰੀ
Posted On:
12 NOV 2020 9:55PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਅੱਜ ਦਾ ’ਆਤਮਨਿਰਭਰ ਭਾਰਤ’ ਪੈਕੇਜ ਸਮਾਜ ਦੇ ਸਾਰੇ ਵਰਗਾਂ ਦੀ ਮਦਦ ਲਈ ਸਰਕਾਰ ਦੇ ਯਤਨਾਂ ਦੀ ਨਿਰੰਤਰਤਾ ਹੈ।
ਇੱਕ ਟਵੀਟ ’ਚ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ‘ਅੱਜ ਦਾ ‘ਆਤਮਨਿਰਭਰ ਭਾਰਤ’ ਪੈਕੇਜ ਸਮਾਜ ਦੇ ਸਾਰੇ ਵਰਗਾਂ ਦੀ ਮਦਦ ਲਈ ਸਰਕਾਰ ਦੇ ਯਤਨਾਂ ਦੀ ਨਿਰੰਤਰਤਾ ਹੈ। ਇਹ ਪਹਿਲਾਂ ਨੌਕਰੀਆਂ ਪੈਦਾ ਕਰਨ, ਤਣਾਅ–ਅਧੀਨ ਖੇਤਰਾਂ ਨੂੰ ਰਾਹਤ ਦੇਣ, ਤਰਲਤਾ ਨੂੰ ਯਕੀਨੀ ਬਣਾਉਣ, ਨਿਰਮਾਣ ਨੂੰ ਹੁਲਾਰਾ ਦੇਣ, ਰੀਅਲ–ਇਸਟੇਟ ਖੇਤਰ ਨੂੰ ਊਰਜਾਵਾਨ ਬਣਾਉਣ ਤੇ ਕਿਸਾਨਾਂ ਦੀ ਮਦਦ ਕਰਨ ਵਿੱਚ ਸਹਾਇਕ ਹੋਣਗੀਆਂ।’
***
ਡੀਐੱਸ/ਐੱਸਐੱਚ
(Release ID: 1672472)
Visitor Counter : 200
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam