ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਹਾਮਿਹਮ ਸ਼ੇਖ ਨਵਾਫ ਅਲ-ਅਹਮਦ ਅਲ-ਜਬਰ ਅਲ-ਸਬਾਹ ਨੂੰ ਵਧਾਈਆਂ ਦਿੱਤੀਆਂ
प्रविष्टि तिथि:
09 OCT 2020 6:00PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੁਵੈਤ ਦੇ ਅਮੀਰ ਦੇ ਰੂਪ ਵਿੱਚ ਕਾਰਜਭਾਰ ਸੰਭਾਲਣ ਦੇ ਲਈ ਮਹਾਮਹਿਮ ਸ਼ੇਖ ਨਵਾਫ ਅਲ-ਅਹਮਦ ਅਲ-ਜਬਰ ਅਲ-ਸਬਾਹ ਨੂੰ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਮਹਾਮਹਿਮ ਸ਼ੇਖ ਮਿਸ਼ਾਲ ਅਲ-ਅਹਮਦ ਅਲ-ਜਬਰ ਅਲ-ਸਬਾਹ ਨੂੰ ਵੀ ਕ੍ਰਾਊਨ ਪ੍ਰਿੰਸ ਦੇ ਰੂਪ ਵਿੱਚ ਕਾਰਜਭਾਰ ਸੰਭਾਲਣ 'ਤੇ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ਕੁਵੈਤ ਦੇ ਅਮੀਰ ਦੇ ਰੂਪ ਵਿੱਚ ਕਾਰਜਭਾਰ ਸੰਭਾਲਣ ਦੇ ਲਈ ਮਹਾਮਹਿਮ ਸ਼ੇਖ ਨਵਾਫ ਅਲ-ਅਹਮਦ ਅਲ-ਜਬਰ ਅਲ-ਸਬਾਹ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ। ਮੈਂ ਮਹਾਮਹਿਮ ਸ਼ੇਖ ਮਿਸ਼ਾਲ ਅਲ-ਅਹਮਦ ਅਲ-ਜਬਰ ਅਲ-ਸਬਾਹ ਨੂੰ ਵੀ ਕ੍ਰਾਊਨ ਪ੍ਰਿੰਸ ਦੇ ਰੂਪ ਵਿੱਚ ਕਾਰਜਭਾਰ ਸੰਭਾਲਣ ਦੇ ਲਈ ਵਧਾਈਆਂ ਦਿੰਦਾ ਹਾਂ।
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਕੁਵੈਤ ਉਨ੍ਹਾਂ ਦੀ ਅਗਵਾਈ ਵਿੱਚ ਇੱਕ ਮਹੱਤਵਪੂਰਨ ਆਲਮੀ ਭੂਮਿਕਾ ਨਿਭਾਉਂਦਾ ਰਹੇਗਾ ਅਤੇ ਭਾਰਤ-ਕੁਵੈਤ ਦੀ ਇਤਿਹਾਸਿਕ ਦੋਸਤੀ ਹੋਰ ਅਧਿਕ ਮਜ਼ਬੂਤ ਹੋਵੇਗੀ।”
https://twitter.com/narendramodi/status/1314562539695472641
https://twitter.com/narendramodi/status/1314562542442700801
*****
ਵੀਆਰਆਰਕੇ/ਵੀਜੇ
(रिलीज़ आईडी: 1664897)
आगंतुक पटल : 151
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam