ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਮਰੀਕੀ ਸਾਂਸਦ ਜੌਹਨ ਲੇਵਿਸ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ

प्रविष्टि तिथि: 19 JUL 2020 12:58PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਮਰੀਕੀ ਸਾਂਸਦ ਜੌਹਨ ਲੇਵਿਸ ਦੇ ਅਕਾਲ ਚਲਾਣੇ ਤੇ ਸੋਗ ਪ੍ਰਗਟ ਕੀਤਾ ਹੈ।

 

ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ,  “ਨਾਗਰਿਕ ਅਧਿਕਾਰਾਂਅਹਿੰਸਾ ਅਤੇ ਗਾਂਧੀਵਾਦੀ ਕਦਰਾਂ-ਕੀਮਤਾਂ ਦੇ ਇੱਕ ਮੋਹਰੀ ਹਿਮਾਇਤੀ ਰਹੇ ਅਮਰੀਕੀ ਸਾਂਸਦ ਜੌਹਨ ਲੇਵਿਸ ਦੇ ਅਕਾਲ ਚਲਾਣੇ ਤੇ ਅਸੀਂ ਸੋਗ ਪ੍ਰਗਟ ਕਰਦੇ ਹਾਂ। ਨਾਗਰਿਕ ਅਧਿਕਾਰਾਂ ਅਤੇ ਕਦਰਾਂ-ਕੀਮਤਾਂ ਲਈ ਉਨ੍ਹਾਂ ਦੇ  ਅਣਥੱਕ ਯਤਨ ਸਾਨੂੰ ਹਮੇਸ਼ਾ ਪ੍ਰੇਰਿਤ ਕਰਨਗੇ।

 

https://twitter.com/narendramodi/status/1284737590256533504

 

***

 

ਵੀਆਰਆਰਕੇ/ਐੱਸਐੱਚ

 


(रिलीज़ आईडी: 1639860) आगंतुक पटल : 199
इस विज्ञप्ति को इन भाषाओं में पढ़ें: Telugu , Malayalam , English , Urdu , Marathi , हिन्दी , Bengali , Assamese , Manipuri , Gujarati , Odia , Tamil , Kannada