ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ LVM3-M6 ਦੇ ਸਫ਼ਲ ਲਾਂਚ ‘ਤੇ ਟੀਮ ISRO ਨੂੰ ਵਧਾਈ ਦਿੱਤੀ
ਇਹ ਭਾਰਤ ਦੀ ਪੁਲਾੜ ਸ਼ਕਤੀ ਨੂੰ ਵਪਾਰਕ ਸਫ਼ਲਤਾ ਵਿੱਚ ਬਦਲਣ ਦੀ ਸਾਡੇ ਵਿਗਿਆਨੀਆਂ ਦੀ ਸਮਰੱਥਾ ਨੂੰ ਦਰਸਾਉਂਦਾ ਹੈ
ਭਾਰਤ ਨੂੰ ਪੁਲਾੜ ਤਕਨਾਲੋਜੀ ਲਈ ਵਿਸ਼ਵਵਿਆਪੀ ਮੰਜ਼ਿਲ ਬਣਾਉਣ ਦੇ ਮੋਦੀ ਜੀ ਦੇ ਵਿਜ਼ਨ ਨੂੰ ਸਾਕਾਰ ਕੀਤਾ ਜਾ ਰਿਹਾ ਹੈ
प्रविष्टि तिथि:
24 DEC 2025 12:22PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ LVM3-M6 ਦੇ ਸਫ਼ਲ ਲਾਂਚ ‘ਤੇ ਟੀਮ ISRO ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੀ ਪੁਲਾੜ ਸ਼ਕਤੀ ਨੂੰ ਵਪਾਰਕ ਸਫ਼ਲਤਾ ਵਿੱਚ ਬਦਲਣ ਦੀ ਸਾਡੇ ਵਿਗਿਆਨਿਆਂ ਦੀ ਸਮਰੱਥਾ ਨੂੰ ਦਰਸਾਉਂਦਾ ਹੈ।
ਐਕਸ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਟੀਮ ISRO ਨੂੰ LVM3-M6 ਦੇ ਸਫ਼ਲ ਲਾਂਚ ‘ਤੇ ਵਧਾਈ। ਅੱਜ ਲਾਂਚ ਕੀਤਾ ਗਿਆ ਅਮਰੀਕੀ ਪੁਲਾੜ ਯਾਨ Bluebird Block-2, ਜੋ ਦੁਨੀਆ ਭਰ ਵਿੱਚ ਉੱਨਤ ਸੰਚਾਰ ਪ੍ਰਦਾਨ ਕਰਨ ਦੇ ਲਈ ਹੈ, ਭਾਰਤ ਦੀ ਪੁਲਾੜ ਸ਼ਕਤੀ ਨੂੰ ਵਪਾਰਕ ਸਫ਼ਲਤਾ ਵਿੱਚ ਬਦਲਣ ਦੀ ਸਾਡੇ ਵਿਗਿਆਨੀਆਂ ਦੀ ਸਮਰੱਥਾ ਨੂੰ ਦਰਸਾਉਂਦਾ ਹੈ ਅਤੇ ਭਾਰਤ ਨੂੰ ਪੁਲਾੜ ਤਕਨਾਲੋਜੀ ਦੇ ਲਈ ਵਿਸ਼ਵਵਿਆਪੀ ਮੰਜ਼ਿਲ ਬਣਾਉਣ ਦੇ ਮੋਦੀ ਜੀ ਦੇ ਵਿਜ਼ਨ ਨੂੰ ਸਾਕਾਰ ਕੀਤਾ ਜਾ ਰਿਹਾ ਹੈ।”
https://twitter.com/AmitShah/status/2003709453045297603
****
ਆਰਕੇ/ਪੀਆਰ/ਪੀਐੱਸ
(रिलीज़ आईडी: 2208277)
आगंतुक पटल : 2
इस विज्ञप्ति को इन भाषाओं में पढ़ें:
Kannada
,
Malayalam
,
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Tamil
,
Telugu