ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੁਦਰਤੀ ਖੇਤੀ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ
प्रविष्टि तिथि:
03 DEC 2025 2:47PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਿੰਕਡਇਨ ਪੋਸਟ ’ਤੇ ਆਪਣੇ ਲਿਖੇ ਇੱਕ ਲੇਖ ਵਿੱਚ ਕੁਦਰਤੀ ਖੇਤੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸ੍ਰੀ ਮੋਦੀ ਨੇ ਕਿਹਾ, “ਦੋ ਹਫ਼ਤੇ ਪਹਿਲਾਂ, ਮੈਂ ਕੋਇੰਬਟੂਰ ਵਿੱਚ ਕੁਦਰਤੀ ਖੇਤੀ ਸੰਮੇਲਨ ਵਿੱਚ ਗਿਆ ਸੀ, ਜਿਸ ਨੇ ਮੇਰੇ ਮਨ ’ਤੇ ਡੂੰਘਾ ਪ੍ਰਭਾਵ ਪਾਇਆ। ਇਸ ਲਿੰਕਡਇਨ ਪੋਸਟ ਵਿੱਚ ਇਸ ਬਾਰੇ ਕੁਝ ਵਿਚਾਰ ਸਾਂਝੇ ਕੀਤੇ ਹਨ ਅਤੇ ਭਾਰਤ ਦੇ ਲੋਕਾਂ ਨੂੰ ਕੁਦਰਤੀ ਖੇਤੀ ਨੂੰ ਅੱਗੇ ਵਧਾਉਣ ਲਈ ਅਪੀਲ ਕੀਤੀ।
ਇੱਕ ਨਜ਼ਰ ਮਾਰੋ।”
” ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:
“ਦੋ ਹਫ਼ਤੇ ਪਹਿਲਾਂ, ਮੈਂ ਕੋਇੰਬਟੂਰ ਵਿੱਚ ਕੁਦਰਤੀ ਖੇਤੀ ਸੰਮੇਲਨ ਵਿੱਚ ਗਿਆ ਸੀ, ਜਿਸ ਨੇ ਮੇਰੇ ਮਨ ’ਤੇ ਡੂੰਘਾ ਪ੍ਰਭਾਵ ਪਾਇਆ। ਇਸ ਲਿੰਕਡਇਨ ਪੋਸਟ ਵਿੱਚ ਇਸ ਬਾਰੇ ਕੁਝ ਵਿਚਾਰ ਸਾਂਝੇ ਕੀਤੇ ਹਨ, ਜਿਨ੍ਹਾਂ ਵਿੱਚ ਪੂਰੇ ਭਾਰਤ ਦੇ ਲੋਕਾਂ ਨੂੰ ਕੁਦਰਤੀ ਖੇਤੀ ਨੂੰ ਵਧਾਉਣ ਦੀ ਅਪੀਲ ਕੀਤੀ ਗਈ ਹੈ। ਇੱਕ ਨਜ਼ਰ ਮਾਰੋ।”
https://linkedin.com/pulse/india-natural-farmingthe-way-ahead-narendra-modi-6mquf/
@LinkedIn
************
ਐੱਮਜੇਪੀਐੱਸ/ਵੀਜੇ
(रिलीज़ आईडी: 2198194)
आगंतुक पटल : 2