ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 'ਮੇਕ ਇਨ ਇੰਡੀਆ' ਦੇ ਉਤਸ਼ਾਹ ਨਾਲ ਵਧਦੇ ਅਤੇ ਗਤੀਸ਼ੀਲ ਉਦਯੋਗਿਕ ਅਧਾਰ ਅਤੇ ਸਰਗਰਮ ਹੋਏ ਪੂਰਬ-ਪੱਛਮੀ ਵਪਾਰ ਮਾਰਗ 'ਤੇ ਬੰਦਰਗਾਹਾਂ ਦੇ ਆਧੁਨਿਕੀਕਰਨ, ਮਸ਼ੀਨੀਕਰਨ ਅਤੇ ਡਿਜੀਟਾਈਜ਼ ਦੇ ਯਤਨਾਂ ਨਾਲ ਸਬੰਧਤ ਇੱਕ ਲੇਖ ਸਾਂਝਾ ਕੀਤਾ
Posted On:
23 OCT 2025 12:36PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ 'ਮੇਕ ਇਨ ਇੰਡੀਆ' ਉਤਸ਼ਾਹ ਨਾਲ ਵਧਦੇ ਅਤੇ ਗਤੀਸ਼ੀਲ ਉਦਯੋਗਿਕ ਅਧਾਰ ਅਤੇ ਸਰਗਰਮ ਹੋਏ ਪੂਰਬ-ਪੱਛਮੀ ਵਪਾਰ ਮਾਰਗ 'ਤੇ ਬੰਦਰਗਾਹਾਂ ਦੇ ਆਧੁਨਿਕੀਕਰਨ, ਮਸ਼ੀਨੀਕਰਨ ਅਤੇ ਡਿਜੀਟਾਈਜ਼ ਦੇ ਯਤਨਾਂ ਨੇ ਦੇਸ਼ ਨੂੰ ਇੱਕ ਵਿਲੱਖਣ ਲਾਭ ਪ੍ਰਦਾਨ ਕੀਤਾ ਹੈ।
ਸ਼੍ਰੀ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਵੱਲੋਂ ਐਕਸ 'ਤੇ ਪੋਸਟ ਕੀਤੇ ਗਏ ਇੱਕ ਪੋਸਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ:
ਇਸ ਲਾਜ਼ਮੀ ਪੜ੍ਹੇ ਜਾਣ ਵਾਲੇ ਲੇਖ ਵਿੱਚ ਕੇਂਦਰੀ ਮੰਤਰੀ ਸ਼੍ਰੀ @sarbanandsonwal ਦਸਦੇ ਹਨ ਕਿ ਕਿਸ ਤਰ੍ਹਾਂ 'ਮੇਕ ਇਨ ਇੰਡੀਆ' ਉਤਸ਼ਾਹ ਨਾਲ ਵਧਦੇ ਅਤੇ ਗਤੀਸ਼ੀਲ ਉਦਯੋਗਿਕ ਅਧਾਰ ਅਤੇ ਸਰਗਰਮ ਹੋਏ ਪੂਰਬ-ਪੱਛਮੀ ਵਪਾਰ ਮਾਰਗ 'ਤੇ ਬੰਦਰਗਾਹਾਂ ਨੂੰ ਆਧੁਨਿਕੀਕਰਨ, ਮਸ਼ੀਨੀਕਰਨ ਅਤੇ ਡਿਜੀਟਾਈਜ਼ ਦੇ ਯਤਨਾਂ ਨੇ ਦੇਸ਼ ਨੂੰ ਇੱਕ ਵਿਲੱਖਣ ਲਾਭ ਪ੍ਰਦਾਨ ਕੀਤਾ ਹੈ।
ਉਨ੍ਹਾਂ ਨੇ ਉਜਾਗਰ ਕੀਤਾ ਕਿ ਭਾਰਤ ਦੇ ਜਹਾਜ਼ ਨਿਰਮਾਣ ਅਤੇ ਸਮੁੰਦਰੀ ਈਕੋਸਿਸਟਮ ਨੂੰ ਮੁੜ ਸੁਰਜੀਤ ਕਰਨ ਲਈ ਸਰਕਾਰ ਦਾ 8 ਬਿਲੀਅਨ ਡਾਲਰ ਦਾ ਪੈਕੇਜ ਕੋਈ ਆਮ ਬਜਟ ਲਾਈਨ ਨਹੀਂ, ਸਗੋਂ ਵਚਨਬੱਧਤਾ ਦਾ ਸੰਕੇਤ ਹੈ।
************
ਐੱਮਜੇਪੀਐੱਸ/ ਐੱਸਆਰ
(Release ID: 2181877)
Visitor Counter : 7
Read this release in:
Manipuri
,
Telugu
,
Malayalam
,
English
,
Urdu
,
हिन्दी
,
Marathi
,
Bengali
,
Assamese
,
Gujarati
,
Tamil
,
Kannada