ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬੀਐੱਸਐੱਨਐੱਲ ਦੇ 4ਜੀ ਸਟੈਕ ਨੂੰ ਸਵਦੇਸ਼ੀ ਭਾਵਨਾ ਦਾ ਪ੍ਰਤੀਕ ਦੱਸਣ ਵਾਲਾ ਲੇਖ ਸਾਂਝਾ ਕੀਤਾ
प्रविष्टि तिथि:
27 SEP 2025 10:22AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਬੀਐੱਸਐੱਨਐੱਲ ਦਾ 4ਜੀ ਸਟੈਕ ਸਵਦੇਸ਼ੀ ਭਾਵਨਾ ਦਾ ਪ੍ਰਤੀਕ ਹੈ।
ਐਕਸ 'ਤੇ ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਦੀ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ:
"ਕੇਂਦਰੀ ਮੰਤਰੀ ਸ਼੍ਰੀ @JM_Scindia ਨੇ ਦੱਸਿਆ ਕਿ ਕਿਵੇਂ @BSNLCorporate ਦਾ 4ਜੀ ਸਟੈਕ ਸਵਦੇਸ਼ੀ ਭਾਵਨਾ ਦਾ ਪ੍ਰਤੀਕ ਹੈ। 2.2 ਕਰੋੜ ਭਾਰਤੀਆਂ ਨੂੰ ਜੋੜਨ ਵਾਲੇ 92,000 ਤੋਂ ਵੱਧ ਕੇਂਦਰਾਂ ਦੇ ਨਾਲ, ਇਹ ਭਾਰਤ ਦੀ "ਨਿਰਭਰਤਾ ਤੋਂ ਆਤਮ-ਵਿਸ਼ਵਾਸ ਦੇ ਵੱਲ ਯਾਤਰਾ" ਨੂੰ ਦਰਸਾਉਂਦਾ ਹੈ, ਜੋ ਰੁਜ਼ਗਾਰ, ਨਿਰਯਾਤ, ਵਿੱਤੀ ਰਿਕਵਰੀ ਨੂੰ ਹੁਲਾਰਾ ਦਿੰਦਾ ਹੈ ਅਤੇ ਆਤਮ-ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦਾ ਹੈ।"
************
MJPS/SR
ਐੱਮਜੇਪੀਐੱਸ/ਐੱਸਆਰ
(रिलीज़ आईडी: 2172215)
आगंतुक पटल : 34
इस विज्ञप्ति को इन भाषाओं में पढ़ें:
Marathi
,
English
,
Urdu
,
हिन्दी
,
Manipuri
,
Bengali-TR
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam