ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਸਰਕਾਰ ਦੇ ਲਗਾਤਾਰ ਯਤਨ ਸਵੱਛ ਸੜਕਾਂ, ਬਿਹਤਰ ਆਵਾਸ, ਤੇਜ਼ ਮੇਟ੍ਰੋ ਅਤੇ ਗ੍ਰੀਨ ਸਿਟੀਜ਼ ਦਾ ਮਾਰਗ ਪੱਧਰਾ ਕਰ ਰਹੇ ਹਨ
प्रविष्टि तिथि:
15 SEP 2025 1:50PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਰਕਾਰ ਦੇ ਨਿਰੰਤਰ ਯਤਨਾਂ ਨਾਲ ਸਵੱਛ ਸੜਕਾਂ, ਬਿਹਤਰ ਆਵਾਸ, ਤੇਜ਼ ਮੇਟ੍ਰੋ ਅਤੇ ਗ੍ਰੀਨ ਸਿਟੀਜ਼ ਦਾ ਮਾਰਗ ਪੱਧਰਾ ਹੋ ਰਿਹਾ ਹੈ।
ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਦੁਆਰਾ ਐਕਸ ‘ਤੇ ਕੀਤੀ ਗਈ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ:
“ਭਾਰਤੀ ਸ਼ਹਿਰ ਵਿਕਾਸ ਦੇ ਇੰਜਣ ਬਣ ਰਹੇ ਹਨ!
ਕੇਂਦਰੀ ਮੰਤਰੀ ਸ਼੍ਰੀ @HardeepSPuri ਨੇ ਦੱਸਿਆ ਕਿ ਸਰਕਾਰ ਦੇ ਨਿਰੰਤਰ ਯਤਨਾਂ ਨਾਲ ਕਿਸ ਤਰ੍ਹਾਂ ਸਵੱਛ ਸੜਕਾਂ, ਬਿਹਤਰ ਆਵਾਸ, ਤੇਜ਼ ਮੇਟ੍ਰੋ ਅਤੇ ਗ੍ਰੀਨ ਸਿਟੀਜ਼ ਦਾ ਮਾਰਗ ਪੱਧਰਾ ਹੋ ਰਿਹਾ ਹੈ।
ਇਹ ਜਾਣਨ ਦੇ ਲਈ ਪੜ੍ਹੋ ਕਿ ਨਵਾਂ ਸ਼ਹਿਰੀ ਭਾਰਤ ਕਿਸ ਤਰ੍ਹਾਂ ਆਕਾਰ ਲੈ ਰਿਹਾ ਹੈ!
https://www.hindustantimes.com/opinion/theres-a-new-urban-india-in-the-making-101757865213171.html
ਨਮੋ ਐਪ ਰਾਹੀਂ”
********
ਐੱਮਜੇਪੀਐੱਸ/ਐੱਸਆਰ
(रिलीज़ आईडी: 2166758)
आगंतुक पटल : 26
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Bengali-TR
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam