ਪ੍ਰਧਾਨ ਮੰਤਰੀ ਦਫਤਰ
ਉਪ ਰਾਸ਼ਟਰਪਤੀ ਅਹੁਦੇ ਦੇ ਲਈ ਐੱਨਡੀਏ ਦੇ ਉਮੀਦਵਾਰ ਥੀਰੂ ਸੀਪੀ ਰਾਧਾਕ੍ਰਿਸ਼ਨਨ ਜੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
Posted On:
18 AUG 2025 3:14PM by PIB Chandigarh
ਉਪ ਰਾਸ਼ਟਰਪਤੀ ਅਹੁਦੇ ਦੇ ਲਈ ਐਨਡੀਏ ਉਮੀਦਵਾਰ ਥੀਰੂ ਸੀਪੀ ਰਾਧਾਕ੍ਰਿਸ਼ਨਨ ਜੀ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
X 'ਤੇ ਇੱਕ ਪੋਸਟ ਵਿੱਚ, ਸ਼੍ਰੀ ਮੋਦੀ ਨੇ ਲਿਖਿਆ:
"ਥੀਰੂ ਸੀਪੀ ਰਾਧਾਕ੍ਰਿਸ਼ਨਨ ਜੀ ਨਾਲ ਮੁਲਾਕਾਤ ਕੀਤੀ। ਉਪ ਰਾਸ਼ਟਰਪਤੀ ਅਹੁਦੇ ਲਈ ਐੱਨਡੀਏ ਉਮੀਦਵਾਰ ਬਣਨ 'ਤੇ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੀ ਲੰਬੀ ਜਨਤਕ ਸੇਵਾ ਅਤੇ ਅਨੁਭਵ ਸਾਡੇ ਰਾਸ਼ਟਰ ਨੂੰ ਸਮ੍ਰਿੱਧ ਕਰੇਗਾ। ਈਸ਼ਵਰ ਕਰੇ ਕਿ ਉਹ ਉਸੇ ਸਮਰਪਣ ਅਤੇ ਦ੍ਰਿੜ੍ਹ ਸੰਕਲਪ ਨਾਲ ਰਾਸ਼ਟਰ ਦੀ ਸੇਵਾ ਕਰਦੇ ਰਹਿਣ ਜੋ ਉਨ੍ਹਾਂ ਨੇ ਹਮੇਸ਼ਾ ਦਿਖਾਇਆ ਹੈ।"
@CPRGuv”
************
ਐੱਮਜੇਪੀਐੱਸ/ਐੱਸਆਰ
(Release ID: 2157531)
Read this release in:
Telugu
,
Manipuri
,
English
,
Gujarati
,
Urdu
,
Hindi
,
Marathi
,
Bengali
,
Bengali-TR
,
Tamil
,
Kannada
,
Malayalam