ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਫਿਲੀਪੀਨਸ ਗਣਰਾਜ ਦੇ ਰਾਸ਼ਟਰਪਤੀ ਦੀ ਭਾਰਤ ਦੀ ਸਰਕਾਰੀ ਯਾਤਰਾ ਦੇ ਪਰਿਣਾਮ

Posted On: 05 AUG 2025 4:31PM by PIB Chandigarh

  

ਸੀਰੀਅਲ ਨੰ.

ਸਮਝੌਤੇ/ਸਹਿਮਤੀ ਪੱਤਰ ਦਾ ਨਾਮ

1.

ਭਾਰਤ ਅਤੇ ਫਿਲੀਪੀਨਸ  ਦੇ ਦਰਮਿਆਨ ਰਣਨੀਤਕ ਸਾਂਝੇਦਾਰੀ ਸਥਾਪਿਤ ਕੀਤੇ ਜਾਣ ਦਾ ਐਲਾਨ

2.

ਭਾਰਤ-ਫਿਲੀਪੀਨਸ ਰਣਨੀਤਕ ਸਾਂਝੇਦਾਰੀ :  ਕਾਰਜ ਯੋਜਨਾ (2025-29)

3.

ਭਾਰਤੀ ਵਾਯੂ ਸੈਨਾ ਅਤੇ ਫਿਲੀਪੀਨਸ ਦੀ ਵਾਯੂ ਸੈਨਾ  ਦੇ ਦਰਮਿਆਨ ਏਅਰ ਸਟਾਫ਼ ਵਾਰਤਾ ਦੇ ਸੰਦਰਭ ਦੀਆਂ ਸ਼ਰਤਾਂ

4.

ਭਾਰਤੀ ਸੈਨਾ ਅਤੇ ਫਿਲੀਪੀਨਸ ਸੈਨਾ  ਦੇ ਦਰਮਿਆਨ ਆਰਮੀ-ਟੂ-ਆਰਮੀ ਸਟਾਫ਼ ਵਾਰਤਾ ਦੇ ਸੰਦਰਭ ਦੀਆਂ ਸ਼ਰਤਾਂ

5.

ਭਾਰਤੀ ਜਲ ਸੈਨਾ ਅਤੇ ਫਿਲੀਪੀਨਸ ਜਲ ਸੈਨਾ  ਦੇ ਦਰਮਿਆਨ ਜਲ ਸੈਨਾ-ਤੋਂ-ਜਲ ਸੈਨਾ ਦੀ ਵਾਰਤਾ ਦੇ ਸੰਦਰਭ ਦੀਆਂ ਸ਼ਰਤਾਂ

6.

ਭਾਰਤ ਸਰਕਾਰ ਅਤੇ ਫਿਲੀਪੀਨਸ ਸਰਕਾਰ ਦੇ  ਦਰਮਿਆਨ ਅਪਰਾਧਿਕ ਮਾਮਲਿਆਂ ਵਿੱਚ ਪਰਸਪਰ ਕਾਨੂੰਨੀ ਸਹਾਇਤਾ ਸੰਧੀ

7.

ਭਾਰਤ ਸਰਕਾਰ ਅਤੇ ਫਿਲੀਪੀਨਸ ਸਰਕਾਰ  ਦੇ ਦਰਮਿਆਨ ਸਜ਼ਾਯਾਫ਼ਤਾ ਦੋਸ਼ੀਆਂ  ਦੇ ਟ੍ਰਾਂਸਫਰ ‘ਤੇ ਸੰਧੀ (Treaty on Transfer of Sentenced Persons)

8.

ਭਾਰਤ  ਦੇ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਅਤੇ ਫਿਲੀਪੀਨਸ  ਦੇ ਸਾਇੰਸ ਅਤੇ ਟੈਕਨੋਲੋਜੀ ਵਿਭਾਗ  ਦੇ ਦਰਮਿਆਨ 2025-2028 ਦੀ ਅਵਧੀ ਦੇ  ਲਈ ਸਾਇੰਸ ਅਤੇ ਟੈਕਨੋਲੋਜੀ  ਦੇ ਖੇਤਰ ਵਿੱਚ ਸਹਿਯੋਗ ਪ੍ਰੋਗਰਾਮ (Programme of Cooperation)

9.

ਟੂਰਿਜ਼ਮ ਸਹਿਯੋਗ ‘ਤੇ ਫਿਲੀਪੀਨਸ ਸਰਕਾਰ  ਦੇ ਟੂਰਿਜ਼ਮ ਵਿਭਾਗ ਅਤੇ ਭਾਰਤ ਸਰਕਾਰ  ਦੇ ਟੂਰਿਜ਼ਮ ਮੰਤਰਾਲੇ ਦੇ ਦਰਮਿਆਨ ਲਾਗੂਕਰਨ ਪ੍ਰੋਗਰਾਮ (Implementation Program)  (2025- 2028)

10.

ਭਾਰਤ ਸਰਕਾਰ ਅਤੇ ਫਿਲੀਪੀਨਸ ਸਰਕਾਰ  ਦੇ ਦਰਮਿਆਨ ਡਿਜੀਟਲ ਟੈਕਨੋਲੋਜੀਜ (Digital Technologies)  ਦੇ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ

 

11.

ਆਊਟਰ ਸਪੇਸ  ਦੇ ਸ਼ਾਂਤੀਪੂਰਨ ਉਪਯੋਗ ‘ਤੇ ਸਹਿਯੋਗ ਦੇ ਲਈ ਭਾਰਤੀ ਪੁਲਾੜ ਖੋਜ ਸੰਗਠਨ ਅਤੇ ਫਿਲੀਪੀਨਸ ਦੀ ਸਪੇਸ ਏਜੰਸੀ  ਦੇ ਦਰਮਿਆਨ ਇਰਾਦਾ ਬਿਆਨ (Statement of Intent)

12.

ਭਾਰਤੀ ਤਟ ਰੱਖਿਅਕ ਬਲ ਅਤੇ ਫਿਲੀਪੀਨਸ ਤਟ ਰੱਖਿਅਕ ਬਲ  ਦੇ ਦਰਮਿਆਨ ਸੰਵਰਧਿਤ ਸਮੁੰਦਰੀ ਸਹਿਯੋਗ (Enhanced Maritime Cooperation) ਲਈ  ਸੰਦਰਭ ਦੀਆਂ ਸ਼ਰਤਾਂ

13.

ਭਾਰਤ ਸਰਕਾਰ ਅਤੇ ਫਿਲੀਪੀਨਸ ਸਰਕਾਰ ਦੇ ਦਰਮਿਆਨ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ

 


ਐਲਾਨ: :
1) ਭਾਰਤਫਿਲੀਪੀਨਸ ਦੇ ਸਾਵਰੇਨ ਡੇਟਾ ਕਲਾਊਡ ਇਨਫ੍ਰਾਸਟ੍ਰਕਚਰ (Philippines’ Sovereign Data Cloud Infrastructure) ਦੀ ਸਥਾਪਨਾ ਦੇ ਲਈ ਪਾਇਲਟ ਪ੍ਰੋਜੈਕਟ ਵਿੱਚ ਸਹਾਇਤਾ ਪ੍ਰਦਾਨ ਕਰੇਗਾ;


2) ਹਿੰਦ ਮਹਾਸਾਗਰ ਖੇਤਰ-ਇਨਫਰਮੇਸ਼ਨ ਫਿਊਜ਼ਨ ਸੈਂਟਰ (ਆਈਐੱਫਸੀ-ਆਈਓਆਰ)  ਵਿੱਚ ਹਿੱਸਾ ਲੈਣ ਦੇ ਲਈ ਫਿਲੀਪੀਨਸ ਨੂੰ ਸੱਦਾ ਦਿੱਤਾ ਗਿਆ;( Invitation extended to Philippines to participate in the Information Fusion Centre – Indian Ocean Region (IFC-IOR);)



3) ਅਗਸਤ 2025 ਤੋਂ ਇੱਕ ਵਰ੍ਹੇ ਦੀ ਅਵਧੀ ਦੇ ਲਈ ਫਿਲੀਪੀਨਸ  ਦੇ ਨਾਗਰਿਕਾਂ ਨੂੰ ਮੁਫ਼ਤ ਈ-ਟੂਰਿਸਟ ਵੀਜ਼ਾ ਸੁਵਿਧਾ (e-tourist visa facility) ਪ੍ਰਦਾਨ ਕੀਤੀ ਗਈ;

   4) ਭਾਰਤ-ਫਿਲੀਪੀਨਸ ਡਿਪਲੋਮੈਟਿਕ ਸਬੰਧਾਂ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ  ਦੇ  ਅਵਸਰ ‘ਤੇ ਸੰਯੁਕਤ ਤੌਰ ‘ਤੇ ਸਮਾਰਕ ਡਾਕ ਟਿਕਟ ਜਾਰੀ;


5) ਭਾਰਤ ਅਤੇ ਫਿਲੀਪੀਨਸ ਦੇ ਦਰਮਿਆਨ ਤਰਜੀਹੀ ਵਪਾਰ ਸਮਝੌਤੇ ‘ਤੇ ਵਾਰਤਾ ਦੇ ਲਈ ਸੰਦਰਭ ਸ਼ਰਤਾਂ ਅਪਣਾਈਆਂ ਗਈਆਂ।

*********

 

ਐੱਮਜੇਪੀਐੱਸ/ਐੱਸਟੀ/ਐੱਸਕੇਐੱਸ


(Release ID: 2152745)