ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤ ਦੇ ਕੋਲਾ ਖੇਤਰ ਦੀ ਅਕੁਸ਼ਲਤਾ ਤੋਂ ਦਕਸ਼ਤਾ (ਪ੍ਰਭਾਵ/impact) ਤੱਕ ਦੀ ਯਾਤਰਾ ‘ਤੇ ਇੱਕ ਲੇਖ ਸਾਂਝਾ ਕੀਤਾ
प्रविष्टि तिथि:
26 MAY 2025 2:55PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਕੋਲਾ ਖੇਤਰ ਦੀ ਅਕੁਸ਼ਲਤਾ ਤੋਂ ਦਕਸ਼ਤਾ (ਪ੍ਰਭਾਵ/impact) ਤੱਕ ਦੀ ਯਾਤਰਾ ਦਾ ਵਰਣਨ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਦਫ਼ਤਰ ਦੇ ਹੈਂਡਲ ਨੇ ਸ਼੍ਰੀ ਜੀ ਕਿਸ਼ਨ ਰੈੱਡੀ ਦੁਆਰਾ ਐਕਸ (X)‘ਤੇ ਸਾਂਝੀ ਕੀਤੀ ਗਈ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਕਿਹਾ:
“ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ (@kishanreddybjp) ਨੇ ਕੋਲਾ ਖੇਤਰ ਦੀ ਅਕੁਸ਼ਲਤਾ ਤੋਂ ਦਕਸ਼ਤਾ (ਪ੍ਰਭਾਵ/impact) ਤੱਕ ਦੀ ਯਾਤਰਾ ਦਾ ਵੇਰਵਾ ਦਿੱਤਾ ਹੈ। ਸਰਕਾਰ ਦੇ ਦਹਾਕੇ ਭਰ ਦੇ ਪਰਿਵਰਤਨਕਾਰੀ ਸ਼ਾਸਨ (transformative governance) ਦੇ ਤਹਿਤ ਭਾਰਤ ਦੀ ਬੇਮਿਸਾਲ ਪ੍ਰਗਤੀ ‘ਤੇ ਇੱਕ ਅੰਤਰਦ੍ਰਿਸ਼ਟੀਪੂਰਨ ਲੇਖ!"
*********
ਐੱਮਜੇਪੀਐੱਸ/ਐੱਸਆਰ
(रिलीज़ आईडी: 2131384)
आगंतुक पटल : 30
इस विज्ञप्ति को इन भाषाओं में पढ़ें:
English
,
Urdu
,
हिन्दी
,
Nepali
,
Marathi
,
Bengali
,
Bengali-TR
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam