ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਗਵਰਨਮੈਂਟ ਈ-ਮਾਰਕਿਟਪਲੇਸ (ਜੈੱਮ-GeM) ਪਲੈਟਫਾਰਮ ਬਾਰੇ ਇੱਕ ਲੇਖ ਸਾਂਝਾ ਕੀਤਾ

Posted On: 19 MAY 2025 2:01PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਗਵਰਨਮੈਂਟ ਈ-ਮਾਰਕਿਟਪਲੇਸ (ਜੈੱਮ-GeM) ਪਲੈਟਫਾਰਮ ਬਾਰੇ ਇੱਕ ਲੇਖ ਸਾਂਝਾ ਕੀਤਾ ਹੈਜਿਸ ਨੂੰ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਲਿਖਿਆ ਹੈ।

 ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਪਾਰਦਰਸ਼ੀ ਸ਼ਾਸਨ ਦੇ ਲਈ ਸਰਕਾਰ ਦੇ ਪ੍ਰਯਾਸਾਂ ਨੂੰ ਡਿਜੀਟਲ ਹੁਲਾਰਾ ਮਿਲਿਆ ਹੈ। ਜੀਈਐੱਮ_ਇੰਡੀਆ (GeM_India) ਹਾਸ਼ੀਏ ਤੇ ਪਏ ਲੋਕਾਂ ਦੇ ਲਈ ਅਵਸਰ ਉਤਪੰਨ ਕਰ ਰਿਹਾ ਹੈਲਾਲਫੀਤਾਸ਼ਾਹੀ ਨੂੰ ਖ਼ਤਮ ਕਰ ਰਿਹਾ ਹੈ ਅਤੇ ਬੜੇ ਪੈਮਾਨੇ ਤੇ ਬੱਚਤ ਸੁਨਿਸ਼ਚਿਤ ਕਰ ਰਿਹਾ ਹੈ।

 ਕੇਂਦਰੀ ਵਣਜ ਅਤੇ ਉਦਯੋਗ  ਮੰਤਰੀਸ਼੍ਰੀ ਪੀਯੂਸ਼ ਗੋਇਲ ਦੇ ਜਵਾਬ ਵਿੱਚਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) ‘ਤੇ ਪੋਸਟ ਕੀਤਾ;

 "ਪਾਰਦਰਸ਼ੀ ਸ਼ਾਸਨ ਦੇ ਲਈ ਸਰਕਾਰ ਦੇ ਪ੍ਰਯਾਸਾਂ ਨੂੰ ਡਿਜੀਟਲ ਹੁਲਾਰਾ ਮਿਲਿਆ ਹੈ।

 ਜੀਈਐੱਮ_ਇੰਡੀਆ (@GeM_India) ਹਾਸ਼ੀਏ ਤੇ ਪਏ ਲੋਕਾਂ ਦੇ ਲਈ ਅਵਸਰ ਉਤਪੰਨ ਕਰ ਰਿਹਾ ਹੈਲਾਲਫੀਤਾਸ਼ਾਹੀ ਨੂੰ ਖ਼ਤਮ ਕਰ ਰਿਹਾ ਹੈ ਅਤੇ ਬੜੇ ਪੈਮਾਨੇ ਤੇ ਬੱਚਤ ਸੁਨਿਸ਼ਚਿਤ ਕਰ ਰਿਹਾ ਹੈ।

 ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ (@PiyushGoyal) ਦੁਆਰਾ ਗਵਰਨਮੈਂਟ ਈ-ਮਾਰਕਿਟਪਲੇਸ (ਜੈੱਮ-GeM)  ਪਲੈਟਫਾਰਮ ਤੇ ਵਿਸਤ੍ਰਿਤ ਜਾਣਕਾਰੀਇੱਕ ਗਿਆਨਵਰਧਕ ਲੇਖ!"

 

***** 

 

ਐੱਮਜੇਪੀਐੱਸ/ਵੀਜੇ


(Release ID: 2129631)