ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨਤੀਜਿਆਂ ਦੀ ਸੂਚੀ: ਅੰਗੋਲਾ ਦੇ ਰਾਸ਼ਟਰਪਤੀ ਦੀ ਭਾਰਤ ਦੀ ਸਰਕਾਰੀ ਯਾਤਰਾ

Posted On: 03 MAY 2025 5:30PM by PIB Chandigarh

1.     ਸਹਿਮਤੀ ਪੱਤਰ/ਸਮਝੌਤੇ:

                   I.            ਆਯੁਰਵੇਦ ਅਤੇ ਹੋਰ ਪਰੰਪਰਾਗਤ ਮੈਡੀਕਲ ਪ੍ਰਣਾਲੀਆਂ ਦੇ ਖੇਤਰ ਵਿੱਚ ਸਹਿਯੋਗ ‘ਤੇ ਭਾਰਤ ਸਰਕਾਰ ਅਤੇ ਅੰਗੋਲਾ ਗਣਰਾਜ ਦੀ ਸਰਕਾਰ ਦਰਮਿਆਨ ਸਹਿਮਤੀ ਪੱਤਰ

                II.            ਖੇਤੀਬਾੜੀ ਦੇ ਖੇਤਰ ਵਿੱਚ ਸਹਿਯੋਗ ‘ਤੇ ਭਾਰਤ ਸਰਕਾਰ ਅਤੇ ਅੰਗੋਲਾ ਗਣਰਾਜ ਦੀ ਸਰਕਾਰ ਦਰਮਿਆਨ ਸਹਿਮਤੀ ਪੱਤਰ

             III.            2025-29 ਦੀ ਮਿਆਦ ਦੇ ਲਈ ਸੱਭਿਆਚਾਰ ਦੇ ਖੇਤਰ ਵਿੱਚ ਭਾਰਤ ਸਰਕਾਰ ਅਤੇ ਅੰਗੋਲਾ ਗਣਰਾਜ ਦੀ ਸਰਕਾਰ ਦਰਮਿਆਨ ਸਹਿਯੋਗ ਪ੍ਰੋਗਰਾਮ
 

2. ਅੰਗੋਲਾ ਨੇ ਇੰਟਰਨੈਸ਼ਨਲ ਸੋਲਰ ਅਲਾਇੰਸ (ਆਈਐੱਸਏ) ਫ੍ਰੇਮਵਰਕ ਸਮਝੌਤੇ ‘ਤੇ ਹਸਤਾਖਰ ਕੀਤੇ ਅਤੇ ਆਈਐੱਸਏ ਦਾ 123ਵਾਂ ਮੈਂਬਰ ਬਣ ਗਿਆ।

3. ਭਾਰਤ ਸਰਕਾਰ ਨੇ ਰੱਖਿਆ ਖਰੀਦ ਦੇ ਲਈ 200 ਮਿਲੀਅਨ ਅਮਰੀਕੀ ਡਾਲਰ ਦੇ ਲੋਨ ਦੇ ਅੰਗੋਲਨ ਦੀ ਤਾਕੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ।

************

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2126617) Visitor Counter : 10