ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇਕਨੌਮਿਕ ਟਾਇਮਸ ਨੂੰ ਦਿੱਤੀ ਇੰਟਰਵਿਊ ਵਿੱਚ ਮੁਦਰਾ ਯੋਜਨਾ ਦੇ ਮਹੱਤਵਪੂਰਨ ਪ੍ਰਭਾਵ ‘ਤੇ ਜਾਣਕਾਰੀ ਸਾਂਝੀ ਕੀਤੀ
Posted On:
08 APR 2025 11:29AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਕਨੌਮਿਕ ਟਾਇਮਸ (Economic Times) ਨੂੰ ਦਿੱਤੀ ਇੰਟਰਵਿਊ ਵਿੱਚ ਮੁਦਰਾ ਯੋਜਨਾ ਦੇ ਮਹੱਤਵਪੂਰਨ ਪ੍ਰਭਾਵ ਦਾ ਉਲੇਖ ਕੀਤਾ। ਇਕਨੌਮਿਕ ਟਾਇਮਸ ਨੂੰ ਦਿੱਤੀ ਇੰਟਰਵਿਊ ਵਿੱਚ ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ (Pradhan Mantri MUDRA Yojana) (ਪੀਐੱਮਐੱਮਵਾਈ-PMMY) ਦੇ ਅਭੂਤਪੂਰਵ ਪ੍ਰਭਾਵ ਬਾਰੇ ਵਿਸਤਾਰ ਨਾਲ ਬਾਤਚੀਤ ਕੀਤੀ।
ਐਕਸ (X) ‘ਤੇ ਇੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਇਕਨੌਮਿਕ ਟਾਇਮਸ (Economic Times) ਦੇ ਨਾਲ ਆਪਣੀ ਇੰਟਰਵਿਊ ਸਾਂਝੀ ਕਰ ਰਿਹਾ ਹਾਂ। ਮੈਂ ਸਸ਼ਕਤ ਮੁਦਰਾ ਯੋਜਨਾ (Mudra Yojana) ਦੇ ਜ਼ਰੀਏ ਲੋਕਾਂ ਦੇ ਜੀਵਨ ਵਿੱਚ ਆਏ ਮਹੱਤਵਪੂਰਨ ਬਦਲਾਵਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਗਰਿਮਾ ਅਤੇ ਸਸ਼ਕਤੀਕਰਣ ਦੀ ਸਾਡੀ ਖੋਜ ਵਿੱਚ ਇਹ ਕਿਉਂ ਇੱਕ ਮਹੱਤਵਪੂਰਨ ਯੋਜਨਾ ਬਣੀ ਹੋਈ ਹੈ। #10YearsOfMUDRA”
*********
ਐੱਮਜੇਪੀਐੱਸ/ਐੱਸਟੀ
(Release ID: 2120118)
Visitor Counter : 21
Read this release in:
Assamese
,
English
,
Urdu
,
Marathi
,
Hindi
,
Bengali
,
Bengali-TR
,
Manipuri
,
Gujarati
,
Odia
,
Tamil
,
Telugu
,
Kannada
,
Malayalam