ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਭਗਤਾਂ ਦੇ ਜੀਵਨ ਵਿੱਚ ਖੁਸ਼ੀਆਂ ਦੀ ਨਵੀਂ ਸੁਬ੍ਹਾ ਲੈ ਕੇ ਆਉਣ ਵਾਲੀ ਮਾਂ ਜਗਦੰਬੇ (Maa Jagdambe) ਦੀ ਕਿਰਪਾ ‘ਤੇ ਪ੍ਰਕਾਸ਼ ਪਾਇਆ

Posted On: 04 APR 2025 8:28AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਗਤਾਂ ਦੇ ਜੀਵਨ ਵਿੱਚ ਖੁਸ਼ੀਆਂ ਦੀ ਨਵੀਂ ਸੁਬ੍ਹਾ ਲੈ ਕੇ ਆਉਣ ਵਾਲੀ ਮਾਂ ਜਗਦੰਬੇ (Maa Jagdambe) ਦੀ ਕਿਰਪਾ ‘ਤੇ ਪ੍ਰਕਾਸ਼  ਪਾਇਆ। ਉਨ੍ਹਾਂ ਨੇ ਸ਼੍ਰੀਮਤੀ ਲਤਾ ਮੰਗੇਸ਼ਕਰ(Smt. Lata Mangeshkar) ਦੇ ਇੱਕ ਭਜਨ ਦੀ ਵੀਡੀਓ ਭੀ ਸਾਂਝੀ ਕੀਤੀ।

ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

 “ਮਾਂ ਜਗਦੰਬੇ ਦੀ ਕਿਰਪਾ ਉਨ੍ਹਾਂ ਦੇ ਭਗਤਾਂ ਦੇ ਜੀਵਨ ਵਿੱਚ ਖੁਸ਼ੀਆਂ ਦਾ ਨਵਾਂ ਸਵੇਰਾ ਲੈ ਕੇ ਆਉਂਦੀ ਹੈ। ਨਵਰਾਤਰੀ (ਨਵਰਾਤ੍ਰਿਆਂ) ਵਿੱਚ ਦੇਵੀ ਮਾਂ ਦੇ ਲਈ ਲਤਾ ਦੀਦੀ ਦੀ ਇਹ ਉਸਤਤ ਹਰ ਕਿਸੇ ਦੇ ਲਈ ਇੱਕ ਨਵੀਂ ਊਰਜਾ ਦਾ ਸੰਚਾਰ ਕਰਨ ਵਾਲੀ ਹੈ...”

 

***

ਐੱਮਜੇਪੀਐੱਸ/ਐੱਸਆਰ


(Release ID: 2118789) Visitor Counter : 6