ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਉੱਦਮੀ ਨਿਖਿਲ ਕਾਮਥ ਦੇ ਪੌਡਕਾਸਟ ਵਿੱਚ ਹਿੱਸਾ ਲਿਆ
Posted On:
10 JAN 2025 7:57AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਦਮੀ ਨਿਖਿਲ ਕਾਮਥ ਦੇ ਆਗਾਮੀ ਪੌਡਕਾਸਟ ਵਿੱਚ ਆਪਣੇ ਰਾਜਨੀਤਕ ਜੀਵਨ ਅਤੇ ਨਿਜੀ ਵਿਚਾਰਾਂ ਨੂੰ ਸਾਂਝਾ ਕੀਤਾ ਹੈ।
ਸ਼੍ਰੀ ਮੋਦੀ ਨੇ ‘ਐਕਸ’ ‘ਤੇ ਨਿਖਿਲ ਕਾਮਥ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਕਿਹਾ:
“ਮੈਨੂੰ ਆਸ਼ਾ ਹੈ ਕਿ ਤੁਸੀਂ ਸਾਰੇ ਇਸ ਦਾ ਉੰਨਾ ਹੀ ਆਨੰਦ ਲਵੋਗੇ ਜਿਨ੍ਹਾਂ ਸਾਨੂੰ ਤੁਹਾਡੇ ਲਈ ਇਸ ਨੂੰ ਬਣਾਉਣ ਵਿੱਚ ਆਇਆ!"
***
ਐੱਮਜੇਪੀਐੱਸ/ਐੱਸਆਰ
(Release ID: 2091758)
ਵਿਜ਼ੀਟਰ ਕਾਊਂਟਰ : 58
Read this release in:
Khasi
,
English
,
Urdu
,
Marathi
,
हिन्दी
,
Bengali-TR
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam