ਪ੍ਰਧਾਨ ਮੰਤਰੀ ਦਫਤਰ
ਸਵੱਛ ਭਾਰਤ ਅਭਿਯਾਨ 140 ਕਰੋੜ ਭਾਰਤੀਆਂ ਦੀ ਸ਼ਕਤੀ ਦੁਆਰਾ ਸੰਚਾਲਿਤ ਇੱਕ ਅਸਾਧਾਰਣ ਅੰਦੋਲਨ ਹੈ : ਪ੍ਰਧਾਨ ਮੰਤਰੀ
प्रविष्टि तिथि:
02 OCT 2024 5:48PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਵੱਛ ਭਾਰਤ ਅਭਿਯਾਨ ਦੇ 10 ਵਰ੍ਹੇ ਪੂਰੇ ਹੋਣ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਅਭਿਯਾਨ 140 ਕਰੋੜ ਭਾਰਤੀਆਂ ਦੀ ਸ਼ਕਤੀ ਦੁਆਰਾ ਸੰਚਾਲਿਤ ਇੱਕ ਅਸਾਧਾਰਣ ਅੰਦੋਲਨ ਹੈ।
MyGovIndia ਦੁਆਰਾ ਐਕਸ (X) ‘ਤੇ ਇੱਕ ਥ੍ਰੈੱਡ ਨੂੰ ਮੁੜ-ਪੋਸਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲਿਖਿਆ :
‘ਇੱਕ ਅਸਾਧਾਰਣ ਅੰਦੋਲਨ, 140 ਕਰੋੜ ਭਾਰਤੀਆਂ ਦੀ ਸ਼ਕਤੀ ਦੁਆਰਾ ਸੰਚਾਲਿਤ !
#10YearsOfSwachhBharat"
************
ਐੱਮਜੇਪੀਐੱਸ/ਟੀਐੱਸ
(रिलीज़ आईडी: 2061311)
आगंतुक पटल : 65
इस विज्ञप्ति को इन भाषाओं में पढ़ें:
Odia
,
Assamese
,
Telugu
,
Bengali
,
English
,
Urdu
,
हिन्दी
,
Marathi
,
Manipuri
,
Gujarati
,
Tamil
,
Kannada
,
Malayalam