ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਨੈਸ਼ਨਲ ਫਲੋਰੈਂਸ ਨਾਇਟਿੰਗੇਲ ਪੁਰਸਕਾਰ 2024 ਪ੍ਰਦਾਨ ਕੀਤੇ

Posted On: 11 SEP 2024 1:35PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (11 ਸਤੰਬਰ, 2024) ਰਾਸ਼ਟਰਪਤੀ ਭਵਨ ਵਿਖੇ ਨਰਸਿੰਗ ਪੇਸ਼ੇਵਰਾਂ ਨੂੰ ਸਾਲ 2024 ਦੇ ਲਈ ਨੈਸ਼ਨਲ ਫਲੋਰੈਂਸ ਨਾਇਟਿੰਗੇਲ ਪੁਰਸਕਾਰ ਪ੍ਰਦਾਨ ਕੀਤੇ।

 ਨੈਸ਼ਨਲ ਫਲੋਰੈਂਸ ਨਾਇਟਿੰਗੇਲ ਪੁਰਸਕਾਰਾਂ ਦੀ ਸਥਾਪਨਾ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਉਤਕ੍ਰਿਸ਼ਟ ਨਰਸਿੰਗ ਕਰਮੀਆਂ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸ਼ਲਾਘਾਯੋਗ ਸੇਵਾਵਾਂ ਨੂੰ ਮਾਨਤਾ ਦੇਣ ਅਤੇ ਸਨਮਾਨਿਤ ਕਰਨ ਦੇ ਲਈ ਕੀਤੀ ਸੀ।

 

  ਪੁਰਸਕਾਰ ਜੇਤੂਆਂ ਦੀ ਸੂਚੀ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

***


ਐੱਮਜੇਪੀਐੱਸ/ਐੱਸਆਰ



(Release ID: 2053776) Visitor Counter : 2