ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸਮਝੌਤਿਆਂ ਦੀ ਸੂਚੀ : ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਮਹਾਮਹਿਮ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਦੀ ਭਾਰਤ ਦੀ ਸਰਕਾਰੀ ਯਾਤਰਾ

Posted On: 09 SEP 2024 7:03PM by PIB Chandigarh

ਏਮਿਰੇਟਸ ਨਿਊਕਲੀਅਰ ਐਨਰਜੀ ਕੰਪਨੀ (Emirates Nuclear Energy Company) (ਈਐੱਨਈਸੀ-ENEC) ਅਤੇ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਐੱਨਪੀਸੀਆਈਐੱਲ-NPCIL) ਦੇ ਦਰਮਿਆਨ ਬਾਰਾਕ ਨਿਊਕਲੀਅਰ ਪਾਵਰ ਪਲਾਂਟ ਅਪ੍ਰੇਸ਼ਨਸ ਅਤੇ ਰੱਖ-ਰਖਾਅ (Barakah Nuclear Power Plant Operations and Maintenance) ਦੇ ਖੇਤਰ ਵਿੱਚ ਸਹਿਮਤੀ ਪੱਤਰ (ਐੱਮਓਯੂ-MoU)।

 

2.     ਅਬੂ ਧਾਬੀ ਨੈਸ਼ਨਲ ਆਇਲ ਕੰਪਨੀ (ਏਡੀਐੱਨਓਸੀ-ADNOC)  ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ (Indian Oil Corporation Limited) ਦੇ ਦਰਮਿਆਨ ਦੀਰਘ-ਕਾਲੀ ਐੱਲਐੱਨਜੀ ਸਪਲਾਈ (long-term LNG supply) ਦੇ ਲਈ ਸਹਿਮਤੀ ਪੱਤਰ (ਐੱਮਓਯੂ-MoU)।

 

3.     (ਏਡੀਐੱਨਓਸੀ-ADNOC) ਅਤੇ ਇੰਡੀਅਨ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਲਿਮਿਟਿਡ (ਆਈਐੱਸਪੀਆਰਐੱਲ-ISPRL) ਦੇ ਦਰਮਿਆਨ ਸਹਿਮਤੀ ਪੱਤਰ (ਐੱਮਓਯੂ-MoU)।

 

4.     ਊਰਜਾ ਭਾਰਤ (Urja Bharat) ਅਤੇ ਏਡੀਐੱਨਓਸੀ (ADNOC) ਦੇ ਦਰਮਿਆਨ ਅਬੂ ਧਾਬੀ ਔਨਸ਼ੋਰ ਬਲਾਕ 1 ਦੇ ਲਈ ਉਤਪਾਦਨ ਰਿਆਇਤ ਸਮਝੌਤਾ (Production Concession Agreement for Abu Dhabi Onshore Block 1)।

 

5.     ਭਾਰਤ ਵਿੱਚ ਫੂਡ ਪਾਰਕਾਂ ਦੇ ਵਿਕਾਸ ‘ਤੇ ਗੁਜਰਾਤ ਸਰਕਾਰ ਅਤੇ ਅਬੂ ਧਾਬੀ ਡਿਵੈਲਪਮੈਂਟ ਹੋਲਡਿੰਗ ਕੰਪਨੀ ਪੀਜੇਐੱਸਸੀ (PJSC) (ਏਡੀਕਿਊ-ADQ) ਦੇ ਦਰਮਿਆਨ ਸਹਿਮਤੀ ਪੱਤਰ (ਐੱਮਓਯੂ-MoU)।


*****

ਐੱਮਜੇਪੀਐੱਸ/ਟੀਐੱਸ


(Release ID: 2053424) Visitor Counter : 37