ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਾਸਕੋ (Moscow) ਵਿਖੇ ‘ਅਣਜਾਣ ਸੈਨਿਕ ਦੀ ਸਮਾਧੀ’ ‘ਤੇ ਸ਼ਰਧਾਂਜਲੀ ਅਰਪਿਤ ਕੀਤੀ
प्रविष्टि तिथि:
09 JUL 2024 2:39PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਾਸਕੋ (Moscow) ਵਿਖੇ ‘ਅਣਜਾਣ ਸੈਨਿਕ ਦੀ ਸਮਾਧੀ’ ‘ਤੇ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਸਮਾਧੀ ‘ਤੇ ਪੁਸ਼ਪਾਂਜਲੀ ਵੀ ਅਰਪਿਤ ਕੀਤੀ।
‘ਅਣਜਾਣ ਸੈਨਿਕ ਦੀ ਸਮਾਧੀ’ ਮਾਸਕੋ ਵਿਖੇ ਕ੍ਰੇਮਲਿਨ ਦੀ ਦੀਵਾਰ ‘ਤੇ ਸਥਿਤ ਇੱਕ ਯੁੱਧ ਸਮਾਰਕ ਹੈ। ਇਹ ਦੂਸਰੇ ਵਿਸ਼ਵ ਯੁੱਧ ਦੌਰਾਨ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਸੋਵੀਅਤ ਸੈਨਿਕਾਂ ਨੂੰ ਸਮਰਪਿਤ ਹੈ।
************
ਡੀਐੱਸ/ਐੱਸਟੀ/ਏਕੇ
(रिलीज़ आईडी: 2031789)
आगंतुक पटल : 112
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Hindi_MP
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam