ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਸੌਦ ਪੈਜ਼ੇਸ਼ਕਿਆਨ (Masoud Pezeshkian) ਨੂੰ ਈਰਾਨ ਦੇ ਇਸਲਾਮਿਕ ਗਣਰਾਜ ਦੇ ਰਾਸ਼ਟਰਪਤੀ ਵਜੋਂ ਚੁਣੇ ਜਾਣ ‘ਤੇ ਵਧਾਈ ਦਿੱਤੀ
प्रविष्टि तिथि:
06 JUL 2024 3:16PM by PIB Chandigarh
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ ਮਸੌਦ ਪੈਜ਼ੇਸ਼ਕਿਆਨ (Masoud Pezeshkian) ਨੂੰ ਈਰਾਨ ਦੇ ਇਸਲਾਮਿਕ ਗਣਰਾਜ ਦੇ ਰਾਸ਼ਟਰਪਤੀ ਵਜੋਂ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ;
“ਇਸਲਾਮੀ ਗਣਰਾਜ ਈਰਾਨ ਦੇ ਰਾਸ਼ਟਰਪਤੀ ਚੁਣੇ ਜਾਣ ‘ਤੇ ਡਾਕਟਰ ਪੈਜ਼ੇਸ਼ਕਿਆਨ (@drpezeshkian) ਤੁਹਾਨੂੰ ਵਧਾਈਆਂ। ਸਾਡੇ ਲੋਕਾਂ ਅਤੇ ਇਸ ਖੇਤਰ ਦੇ ਲਾਭ ਲਈ ਸਾਡੇ ਮਧੁਰ ਅਤੇ ਦੀਰਘਕਾਲੀ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਹੈ।”
***************
ਡੀਐੱਸ/ਐੱਸਟੀ
(रिलीज़ आईडी: 2031394)
आगंतुक पटल : 98
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Hindi_MP
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam