ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਦਸ਼ਾਸ਼ਵਮੇਧ ਘਾਟ ‘ਤੇ ਗੰਗਾ ਪੂਜਨ ਕੀਤਾ

Posted On: 18 JUN 2024 9:18PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਦੇ ਦਸ਼ਾਸ਼ਵਮੇਧ ਘਾਟ ‘ਤੇ ਗੰਗਾ ਪੂਜਨ ਕੀਤਾ। ਉਨ੍ਹਾਂ ਨੇ ਗੰਗਾ ਆਰਤੀ ਭੀ ਦੇਖੀ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

 ‘ਕਾਸ਼ੀ ਵਿੱਚ ਮਾਂ ਗੰਗਾ ਦੇ ਤਟ ਤੋਂ ਲਾਇਵ। 140 ਕਰੋੜ ਭਾਰਤੀਆਂ ਦੀ ਸ਼ਾਂਤੀ, ਸਮ੍ਰਿੱਧੀ ਅਤੇ ਕਲਿਆਣ ਦੇ ਲਈ ਪ੍ਰਾਰਥਨਾ।’

  ‘ਕਾਸ਼ੀ ਵਿੱਚ ਗੰਗਾ ਆਰਤੀ ਦੇਖਣਾ ਇੱਕ ਅਦਭੁਤ ਅਨੁਭਵ ਹੈ। ਪਵਿੱਤਰ ਗੰਗਾ ਦੀ ਸੁੰਦਰਤਾ, ਚਾਰੋਂ ਤਰਫ਼ ਚਮਕ ਅਤੇ ਭਗਤੀ ਇਸ ਨੂੰ ਵਿਸ਼ੇਸ਼ ਬਣਾਉਂਦੀ ਹੈ।’

*********

ਡੀਐੱਸ/ਟੀਐੱਸ


(Release ID: 2026492) Visitor Counter : 47