ਭਾਰਤ ਚੋਣ ਕਮਿਸ਼ਨ
ਪੜਾਅ 7 ਲਈ ਮਤਦਾਨ - ਰਾਤ 11:45 ਤੱਕ 61.63%
Posted On:
02 JUN 2024 12:08AM by PIB Chandigarh
ਆਮ ਚੋਣਾਂ ਦੇ ਸੱਤਵੇਂ ਗੇੜ ਵਿੱਚ ਰਾਤ 11:45 ਵਜੇ ਤੱਕ ਲਗਭਗ 61.63% ਵੋਟਿੰਗ ਦਰਜ ਕੀਤੀ ਗਈ। ਫੀਲਡ ਲੈਵਲ ਅਫ਼ਸਰਾਂ ਵੱਲੋਂ ਪੋਲਿੰਗ ਪਾਰਟੀਆਂ ਦੀ ਵਾਪਸੀ ਅਨੁਸਾਰ ਇਸ ਨੂੰ ਅਪਡੇਟ ਕੀਤਾ ਜਾਂਦਾ ਰਹੇਗਾ ਅਤੇ ਵੀਟੀਆਰ ਐਪ 'ਤੇ ਪਾਰਲੀਮਾਨੀ ਹਲਕਿਆਂ ਅਨੁਸਾਰ (ਸਬੰਧਤ ਵਿਧਾਨ ਸਭਾ ਹਲਕਿਆਂ ਨਾਲ) ਲਾਈਵ ਉਪਲਬਧ ਹੋਵੇਗੀ, ਜਿਵੇਂ ਕਿ ਪਿਛਲੇ ਪੜਾਵਾਂ ਵਿੱਚ ਕੀਤਾ ਗਿਆ ਸੀ।
ਰਾਤ 11:45 ਵਜੇ ਤੱਕ ਰਾਜ ਅਨੁਸਾਰ ਅਨੁਮਾਨਿਤ ਵੋਟਰ ਮਤਦਾਨ ਹੇਠ ਲਿਖੇ ਅਨੁਸਾਰ ਹੈ:
|
ਲੜੀ ਨੰ.
|
ਰਾਜ/ਯੂਟੀ
|
ਪੀਸੀ ਗਿਣਤੀ
|
ਅਨੁਮਾਨਿਤ ਵੋਟਰ ਮਤਦਾਨ%
|
|
1
|
ਬਿਹਾਰ
|
8
|
51.92
|
|
2
|
ਚੰਡੀਗੜ੍ਹ
|
1
|
67.9
|
|
3
|
ਹਿਮਾਚਲ ਪ੍ਰਦੇਸ਼
|
4
|
69.67
|
|
4
|
ਝਾਰਖੰਡ
|
3
|
70.66
|
|
5
|
ਓਡੀਸ਼ਾ
|
6
|
70.67
|
|
6
|
ਪੰਜਾਬ
|
13
|
58.33
|
|
7
|
ਉੱਤਰ ਪ੍ਰਦੇਸ਼
|
13
|
55.59
|
|
8
|
ਪੱਛਮੀ ਬੰਗਾਲ
|
9
|
73.36
|
|
ਉੱਪਰਲੇ 8 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
|
57
|
61.63
|
ਇੱਥੇ ਪ੍ਰਦਰਸ਼ਿਤ ਅੰਕੜੇ ਫੀਲਡ ਅਫ਼ਸਰ ਵੱਲੋਂ ਸਿਸਟਮ ਵਿੱਚ ਭਰੀ ਜਾ ਰਹੀ ਜਾਣਕਾਰੀ ਦੇ ਅਨੁਸਾਰ ਹਨ। ਇਹ ਇੱਕ ਅਨੁਮਾਨਿਤ ਰੁਝਾਨ ਹੈ, ਕਿਉਂਕਿ ਕੁਝ ਪੋਲਿੰਗ ਸਟੇਸ਼ਨਾਂ (ਪੀਐੱਸ) ਤੋਂ ਡੇਟਾ ਪ੍ਰਾਪਤ ਕਰਨ ਵਿੱਚ ਸਮਾਂ ਲੱਗ ਰਿਹਾ ਹੈ ਅਤੇ ਇਸ ਰੁਝਾਨ ਵਿੱਚ ਪੋਸਟਲ ਬੈਲਟ ਸ਼ਾਮਲ ਨਹੀਂ ਹਨ। ਹਰੇਕ ਪੋਲਿੰਗ ਸਟੇਸ਼ਨ ਲਈ ਰਿਕਾਰਡ ਕੀਤੀਆਂ ਵੋਟਾਂ ਦਾ ਅੰਤਿਮ ਅਸਲ ਖ਼ਾਤਾ ਪੋਲਿੰਗ ਬੰਦ ਹੋਣ 'ਤੇ ਸਾਰੇ ਪੋਲਿੰਗ ਏਜੰਟਾਂ ਨਾਲ ਫਾਰਮ 17ਸੀ ਵਿੱਚ ਸਾਂਝਾ ਕੀਤਾ ਜਾਂਦਾ ਹੈ।
*** *** *** ***
ਡੀਕੇ/ਆਰਪੀ
(Release ID: 2022614)
ਵਿਜ਼ੀਟਰ ਕਾਊਂਟਰ : 142
Read this release in:
Tamil
,
Malayalam
,
English
,
Urdu
,
हिन्दी
,
Hindi_MP
,
Marathi
,
Manipuri
,
Bengali
,
Gujarati
,
Odia
,
Kannada