ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਿਕਾਸ ਦੁਆਰਾ ਗਾਇਆ ਭਗਤੀ ਭਜਨ “ਅਯੁੱਧਿਆ ਮੇਂ ਜੈਕਾਰਾ ਗੁੰਜੇ” ਸਾਂਝਾ ਕੀਤਾ

Posted On: 08 JAN 2024 10:06AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਕਾਸ ਦੁਆਰਾ ਗਾਇਆ ਅਤੇ ਕੰਪੋਜ਼ਡ ਕੀਤਾ ਅਤੇ ਮਹੇਸ਼ ਕੁਕਰੇਜਾ ਦੁਆਰਾ ਰਚਿਆ ਗਿਆ ਭਗਤੀ ਭਜਨ “ਅਯੁੱਧਿਆ ਮੇਂ ਜੈਕਾਰਾ ਗੂੰਜੇ” ਸਾਂਝਾ ਕੀਤਾ।

ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 “ਅਯੁੱਧਿਆ ਦੇ ਨਾਲ ਦੇਸ਼ ਭਰ ਵਿੱਚ ਅੱਜ ਹਰ ਪਾਸੇ ਪ੍ਰਭੂ ਸ਼੍ਰੀ ਰਾਮ ਦੇ ਸੁਆਗਤ ਵਿੱਚ ਮੰਗਲਗਾਣ ਹੋ ਰਿਹਾ ਹੈ। ਇਸ ਪੁਨਯ ਅਵਸਰ ‘ਤੇ ਰਾਮ ਲਲਾ ਦੀ ਭਗਤੀ ਨਾਲ ਓਤਪ੍ਰੋਤ ਵਿਕਾਸ ਜੀ ਅਤੇ ਮਹੇਸ਼ ਕੁਕਰੇਜਾ ਜੀ ਦੇ ਰਾਮ ਭਜਨ ਨੂੰ ਤੁਸੀਂ ਵੀ ਜ਼ਰੂਰ ਸੁਣੋ।#ShriRamBhajan”  

 

********

ਡੀਐੱਸ/ਐੱਸਟੀ



(Release ID: 1994129) Visitor Counter : 63