ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ ਨੇ ਲਕਸ਼ਦ੍ਰੀਪ ਵਿੱਚ ਲਾਭਾਰਥੀਆਂ ਨਾਲ ਗੱਲਬਾਤ ਕੀਤੀ


ਲਕਸ਼ਦ੍ਵੀਪ ਦੀ ਪ੍ਰਗਤੀ ਲਈ ਸਰਕਾਰ ਦੇ ਸੰਕਲਪ ਨੂੰ ਦੁਹਰਾਇਆ

Posted On: 04 JAN 2024 9:24PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਲਕਸ਼ਦ੍ਵੀਪ ਵਿੱਚ ਸਰਕਾਰ ਦੀਆਂ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:

 “ਇਸ ਤੋਂ ਅਧਿਕ ਸੰਤੁਸ਼ਟੀਦਾਇਕ ਗੱਲ ਕੀ ਹੋ ਸਕਦੀ ਹੈ ਕਿ ਵਿਕਾਸ ਦਾ ਲਾਭ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚੇ। ਕੱਲ੍ਹ ਲਕਸ਼ਦ੍ਵੀਪ ਵਿੱਚ ਹੋਈ ਇਸ ਗੱਲਬਾਤ ‘ਤੇ ਇੱਕ ਦ੍ਰਿਸ਼ਟੀ ਪਾਓ...”

 

ਪ੍ਰਧਾਨ ਮੰਤਰੀ ਮੋਦੀ ਨੇ ਲਕਸ਼ਦ੍ਵੀਪ ਦੀ ਪ੍ਰਗਤੀ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਭੀ ਦੁਹਰਾਈ।

 “ਪਿਛਲੇ ਵਰ੍ਹਿਆਂ ਵਿੱਚ ਅਸੀਂ ਲਕਸ਼ਦ੍ਵੀਪ ਦੀ ਉਨੱਤੀ ਲਈ ਕੰਮ ਕੀਤਾ ਹੈ ਅਤੇ ਸਾਡਾ ਸੰਕਲਪ ਹੋਰ ਅਧਿਕ ਮਜ਼ਬੂਤ ਹੋਇਆ ਹੈ!"

 

 

 

***

ਡੀਐੱਸ



(Release ID: 1993522) Visitor Counter : 66