ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੈਪਟਨ ਵਿਜੇਕਾਂਤ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ

Posted On: 03 JAN 2024 11:18AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੈਪਟਨ ਵਿਜੇਕਾਂਤ ਦੇ ਦੇਹਾਂਤ ‘ਤੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਉਨ੍ਹਾਂ ਬਾਰੇ ਕੁਝ ਵਿਚਾਰ ਪ੍ਰਗਟ ਕੀਤੇ ਹਨ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਵਿਜੇਕਾਂਤ ਜੀ ਦੇ ਦੇਹਾਂਤ ਨਾਲ, ਕਈ ਲੋਕਾਂ ਨੇ ਆਪਣਾ ਸਭ ਤੋਂ ਪ੍ਰਸ਼ੰਸਾਯੋਗ ਸਿਤਾਰਾ ਗੁਆ ਦਿੱਤਾ  ਅਤੇ ਕਈ ਲੋਕਾਂ ਨੇ ਆਪਣਾ ਪਿਆਰਾ ਨੇਤਾ ਗੁਆ ਦਿੱਤਾ। ਲੇਕਿਨ ਮੈਂ ਇੱਕ ਪਿਆਰਾ ਮਿੱਤਰ ਗੁਆ ਦਿੱਤਾ ਹੈ। ਮੈਂ ਕੈਪਟਨ ਬਾਰੇ ਕੁਝ ਵਿਚਾਰ ਲਿੱਖੇ ਹਨ ਅਤੇ ਇਹ ਦੱਸਿਆ ਹੈ ਕਿ ਉਹ ਵਿਸ਼ੇਸ਼ ਕਿਉਂ ਸਨ।”

https://www.narendramodi.in/a-tribute-to-captain

 

***

ਡੀਐੱਸ/ਟੀਐੱਸ



(Release ID: 1992751) Visitor Counter : 87