ਪ੍ਰਧਾਨ ਮੰਤਰੀ ਦਫਤਰ
ਤੰਜਾਵੁਰ ਵਾਕਈ ਬਹੁਤ ਖੂਬਸੂਰਤ ਹੈ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਹਾਲੀਵੁੱਡ ਅਭਿਨੇਤਾ ਮਾਇਕਲ ਡਗਲਸ ਦੀ ਸੋਸ਼ਲ ਮੀਡੀਆ ਪੋਸਟ ‘ਤੇ ਪ੍ਰਤੀਕਿਰਿਆ ਦਿੱਤੀ
प्रविष्टि तिथि:
08 DEC 2023 9:40PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਲੀਵੁੱਡ ਅਭਿਨੇਤਾ ਮਾਇਕਲ ਡਗਲਸ ਦੁਆਰਾ ਆਪਣੀ ਤੰਜਾਵੁਰ ਯਾਤਰਾ ਬਾਰੇ ਕੀਤੀ ਗਈ ਸੋਸ਼ਲ ਮੀਡੀਆ ਪੋਸਟ ‘ਤੇ ਪ੍ਰਤੀਕਿਰਿਆ ਦਿੱਤੀ ਹੈ।
ਇੱਕ ਐਕਸ (X) ਪੋਸਟ ਦੇ ਜ਼ਰੀਏ, ਪ੍ਰਧਾਨ ਮੰਤਰੀ ਨੇ ਕਿਹਾ:
“ਤੰਜਾਵੁਰ ਸੱਚਮੁੱਚ ਅਦਭੁਤ ਹੈ! ਭਾਰਤ ਵਿੱਚ ਇਸ ਦੇ ਨਾਲ-ਨਾਲ ਦੇਖਣ ਦੇ ਲਈ ਹੋਰ ਭੀ ਬਹੁਤ ਕੁਝ ਹੈ, ਜੋ ਦੁਨੀਆ ਭਰ ਦੇ ਟੂਰਿਸਟਸ(ਸੈਲਾਨੀਆਂ) ਨੂੰ ਮੰਤਰਮੁਗਧ ਕਰ ਦੇਵੇਗਾ।”
***
ਡੀਐੱਸ/ਟੀਐੱਸ
(रिलीज़ आईडी: 1984719)
आगंतुक पटल : 90
इस विज्ञप्ति को इन भाषाओं में पढ़ें:
Kannada
,
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Telugu
,
Malayalam