ਪ੍ਰਧਾਨ ਮੰਤਰੀ ਦਫਤਰ

ਇਕੱਠਿਆਂ ਆਪਣੇ ਪ੍ਰਯਾਸਾਂ ਅਤੇ ਇਨੋਵੇਸ਼ਨ ਨਾਲ ਅਸੀਂ ‘ਇਨਐਵਿਟੇਬਲ ਇੰਡੀਆ’ ('Inevitable India') ਨੂੰ ਹਕੀਕਤ ਵਿੱਚ ਬਦਲ ਦੇਵਾਂਗੇ:ਪ੍ਰਧਾਨ ਮੰਤਰੀ

Posted On: 05 DEC 2023 4:08PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਯਾਸ ਅਤੇ ਇਨੋਵੇਸ਼ਨ ਦੇ ਜ਼ਰੀਏ ‘ਇਨਐਵਿਟੇਬਲ ਇੰਡੀਆ’ ('Inevitable India') ਨੂੰ ਹਕੀਕਤ ਵਿੱਚ ਬਦਲਣ ਦਾ ਵਿਸ਼ਵਾਸ ਵਿਅਕਤ ਕੀਤਾ ਹੈ।

 

ਪ੍ਰਧਾਨ ਮੰਤਰੀ ਨੇ ਨੈਸਕੌਮ (NASSCOM) ਦੇ ਪ੍ਰੈਜ਼ੀਡੈਂਟ ਦੇਬਜਾਨੀ ਘੋਸ਼ ਦੇ ਇੱਕ ਲੇਖ ਨੂੰ ਸਾਂਝਾ ਕਰਦੇ ਹੋਏ ਐਕਸ (x) ‘ਤੇ ਪੋਸਟ ਕੀਤਾ:

"ਦੇਬਜਾਨੀ ਘੋਸ਼ (@debjani_ghosh_) ਦੇ ਇਸ ਲੇਖ ਵਿੱਚ ਸਟੀਕਤਾ ਨਾਲ ਦੱਸਿਆ ਗਿਆ ਹੈ ਕਿ ਅੱਜ ਭਾਰਤ ਨੂੰ ਦੁਨੀਆ ਭਰ ਵਿੱਚ ਕਿਵੇਂ ਦੇਖਿਆ ਜਾ ਰਿਹਾ ਹੈ।

ਆਪਣੇ ਪ੍ਰਯਾਸਾਂ ਅਤੇ ਇਨੋਵੇਸ਼ਨ ਦੇ ਨਾਲ, ਅਸੀਂ ਇਨਐਵਿਟੇਬਲ ਇੰਡੀਆ (#InevitableIndia) ਨੂੰ ਹਕੀਕਤ ਵਿੱਚ ਬਦਲ ਦੇਵਾਂਗੇ!"

 

***

ਡੀਐੱਸ/ਏਕੇ



(Release ID: 1982938) Visitor Counter : 59