ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਵੋਕਲ ਫੋਰ ਲੋਕਲ ਹੋਣ ਅਤੇ ਭਾਰਤ ਦੀ ਪ੍ਰਗਤੀ ਨੂੰ ਅੱਗੇ ਵਧਾਉਣ ਦੀ ਤਾਕੀਦ ਕੀਤੀ
Posted On:
10 NOV 2023 3:02PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਰਿਆਂ ਨੂੰ ਵੋਕਲ ਫੋਰ ਲੋਕਲ ਹੋਣ ਅਤੇ ਭਾਰਤ ਦੀ ਪ੍ਰਗਤੀ ਨੂੰ ਅੱਗੇ ਵਧਾਉਣ ਦੀ ਤਾਕੀਦ ਕੀਤੀ ਹੈ। ਸ਼੍ਰੀ ਮੋਦੀ ਨੇ 140 ਕਰੋੜ ਭਾਰਤੀਆਂ ਦੀ ਸਖ਼ਤ ਮਿਹਨਤ ਨੂੰ ਵੀ ਸਵੀਕਾਰ ਕੀਤਾ ਅਤੇ ਕਿਹਾ ਕਿ ਉੱਦਮੀਆਂ ਦੀ ਰਚਨਾਤਮਕ ਅਤੇ ਅਣਥੱਕ ਭਾਵਨਾ ਦੇ ਕਾਰਨ ਹੀ ਅਸੀਂ ਵੋਕਲ ਫੋਰ ਲੋਕਲ ਹੋ ਸਕਦੇ ਹਨ ਅਤੇ ਭਾਰਤ ਦੀ ਪ੍ਰਗਤੀ ਨੂੰ ਅੱਗੇ ਵਧਾ ਸਕਦੇ ਹਨ।
ਕਿਰਨ ਮਜ਼ੂਮਦਾਰ-ਸ਼ਾਅ ਦੇ ਐਕਸ (X) ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਨਿਸ਼ਚਿਤ ਤੌਰ ‘ਤੇ , ਆਓ ਅਸੀਂ ਇਸ ਦੀਵਾਲੀ ‘ਤੇ 140 ਕਰੋੜ ਭਾਰਤੀਆਂ ਦੀ ਸਖ਼ਤ ਮਿਹਨਤ ਨੂੰ ਸਾਰਥਕ ਬਣਾਈਏ। ਉੱਦਮੀਆਂ ਦੀ ਰਚਨਾਤਮਕ ਅਤੇ ਅਣਥਕ ਭਾਵਨਾ ਦੇ ਕਾਰਨ ਹੀ ਅਸੀਂ #VocalForLocal ਹੋ ਸਕਦੇ ਹਾਂ ਅਤੇ ਭਾਰਤ ਦੀ ਪ੍ਰਗਤੀ ਨੂੰ ਅੱਗੇ ਵਧਾ ਸਕਦੇ ਹਾਂ। ਇਹ ਤਿਉਹਾਰ ਆਤਮਨਿਰਭਰ ਭਾਰਤ ਦਾ ਸੂਤਰਪਾਤ ਕਰੇ !”
*********
ਡੀਐੱਸ/ਐੱਸਟੀ
(Release ID: 1976195)
Visitor Counter : 95
Read this release in:
Telugu
,
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Kannada
,
Malayalam