ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਮਹਿਲਾਵਾਂ ਦੇ ਪੈਰਾ ਕਲੱਬ ਥ੍ਰੋਅ ਈਵੈਂਟ ਵਿੱਚ ਕਾਂਸੀ ਦਾ ਮੈਡਲ ਹਾਸਲ ਕਰਨ ‘ਤੇ ਐਥਲੀਟ ਏਕਤਾ ਭਯਾਨ (Ekta Bhyan) ਨੂੰ ਵਧਾਈਆਂ ਦਿੱਤੀਆਂ
Posted On:
24 OCT 2023 6:56PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ੀਅਨ ਪੈਰਾ ਗੇਮਸ ਵਿੱਚ ਮਹਿਲਾਵਾਂ ਦੇ ਪੈਰਾ ਕਲੱਬ ਥ੍ਰੋਅ – ਐੱਫ32/51 ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਐਥਲੀਟ ਏਕਤਾ ਭਯਾਨ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਮਹਿਲਾਵਾਂ ਦੇ ਪੈਰਾ ਕਲੱਬ ਥ੍ਰੋਅ – ਐੱਫ32/51 ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਏਕਤਾ ਭਯਾਨ ਨੂੰ ਵਧਾਈਆਂ। ਭਾਰਤ ਇਸ ਉਪਲਬਧੀ ਤੋਂ ਖੁਸ਼ ਹੈ।”
************
ਡੀਐੱਸ/ਆਰਟੀ
(Release ID: 1970646)
ਵਿਜ਼ੀਟਰ ਕਾਊਂਟਰ : 113
Read this release in:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam