ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰੁਦ੍ਰੰਸ਼ ਖੰਡੇਲਵਾਲ (Rudransh Khandelwal) ਦੁਆਰਾ ਏਸ਼ੀਅਨ ਪੈਰਾ ਗੇਮਸ 2022 ਵਿੱਚ ਮਿਕਸਡ 50ਮੀਟਰ ਰਾਈਫਲ ਐੱਸਐੱਚ1 ਈਵੈਂਟ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਖੁਸ਼ੀ ਵਿਅਕਤ ਕੀਤੀ
प्रविष्टि तिथि:
23 OCT 2023 5:43PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਆਯੋਜਿਤ ਏਸ਼ੀਅਨ ਪੈਰਾ ਗੇਮਸ 2022 ਵਿੱਚ ਮਿਸਕਡ 50ਮੀਟਰ ਰਾਈਫਲ ਐੱਸਐੱਚ1 ਈਵੈਂਟ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਰੁਦ੍ਰੰਸ਼ ਖੰਡੇਲਵਾਲ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਮਿਕਸਡ 50ਮੀਟਰ ਰਾਈਫਲ ਐੱਸਐੱਚ1 ਈਵੈਂਟ ਵਿੱਚ ਸ਼ਾਨਦਾਰ ਸਿਲਵਰ ਮੈਡਲ ਜਿੱਤਣ ‘ਤੇ ਰੁਦ੍ਰੰਸ਼ ਖੰਡੇਲਵਾਲ ਨੂੰ ਹਾਰਦਿਕ ਵਧਾਈਆਂ। ਉਨ੍ਹਾਂ ਦਾ ਸਮਰਪਣ ਅਤੇ ਕੌਸ਼ਲ ਅਸਲ ਵਿੱਚ ਸ਼ਲਾਘਾਯੋਗ ਹੈ, ਜੋ ਉਭਰਦੇ ਹੋਏ ਐਥਲੀਟਾਂ ਦੇ ਲਈ ਇੱਕ ਮਿਆਰ ਸਥਾਪਿਤ ਕਰ ਰਿਹਾ ਹੈ। ਭਾਰਤ ਉਨ੍ਹਾਂ ਦੀ ਉਪਲਬਧੀ ‘ਤੇ ਮਾਣ ਨਾਲ ਝੂਮ ਰਿਹਾ ਹੈ।”
************
ਡੀਐੱਸ/ਟੀਐੱਸ
(रिलीज़ आईडी: 1970427)
आगंतुक पटल : 113
इस विज्ञप्ति को इन भाषाओं में पढ़ें:
Kannada
,
Assamese
,
Malayalam
,
English
,
Urdu
,
Marathi
,
हिन्दी
,
Bengali
,
Manipuri
,
Gujarati
,
Odia
,
Tamil
,
Telugu