ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਸਮ 2022 ਵਿੱਚ ਪੈਰਾ ਡੋਂਗੀ ਚਾਲਨ (ਕੈਨੋਇੰਗ) ਮਹਿਲਾ ਵੀਐੱਲ2 ਫਾਈਨਲ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਪ੍ਰਾਚੀ ਯਾਦਵ ਨੂੰ ਵਧਾਈਆਂ ਦਿੱਤੀਆਂ
प्रविष्टि तिथि:
23 OCT 2023 11:22AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹੋਂਗਝਾਉ ਵਿੱਚ ਏਸ਼ੀਅਨ ਪੈਰਾ ਗੇਸਮ 2022 ਵਿੱਚ ਪੈਰਾ ਡੋਂਗੀ ਚਾਲਨ (ਕੈਨੋਇੰਗ) ਮਹਿਲਾ ਵੀਐੱਲ2 ਫਾਈਨਲ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਪ੍ਰਾਚੀ ਯਾਦਵ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਪ੍ਰਾਚੀ ਯਾਦਵ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਪਹਿਲਾ ਮੈਡਲ ਹਾਸਲ ਕਰਕੇ ਭਾਰਤੀ ਖੇਡ ਦੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ।
ਪੈਰਾ ਡੋਂਗੀ ਚਾਲਨ ਮਹਿਲਾ ਵੀਐੱਲ2 ਫਾਈਨਲ ਵਿੱਚ ਜ਼ਿਕਰਯੋਗ ਸਿਲਵਰ ਮੈਡਲ ਜਿੱਤਣ ‘ਤੇ ਪ੍ਰਾਚੀ ਯਾਦਵ ਨੂੰ ਵਧਾਈਆਂ।
ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ।”
***
ਡੀਐੱਸ/ਟੀਐੱਸ
(रिलीज़ आईडी: 1970026)
आगंतुक पटल : 131
इस विज्ञप्ति को इन भाषाओं में पढ़ें:
Malayalam
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada