ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਰੀਜਨਲ ਰੈਪਿਡ ਟ੍ਰੇਨ ਨਮੋ ਭਾਰਤ 'ਤੇ ਸਵਾਰ ਹੋ ਕੇ ਯਾਤਰਾ ਕੀਤੀ

प्रविष्टि तिथि: 20 OCT 2023 12:30PM by PIB Chandigarh

ਪ੍ਰਧਾਨ ਮੰਤਰੀ ਨੇ ਅੱਜ ਰੀਜਨਲ ਰੈਪਿਡ ਟ੍ਰੇਨ ਨਮੋ ਭਾਰਤ ’ਤੇ ਸਵਾਰ ਹੋ ਕੇ ਯਾਤਰਾ ਕੀਤੀ। ਪ੍ਰਧਾਨ ਮੰਤਰੀ ਨੇ ਅੱਜ ਇਸ ਰੀਜਨਲ ਰੈਪਿਡ ਟ੍ਰੇਨ ਦਾ ਹਰੀ ਝੰਡੀ ਦਿਖਾ ਕੇ ਸ਼ੁਭਰੰਭ ਕੀਤਾ।

 

ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) ’ਤੇ ਪੋਸਟ ਕੀਤਾ:

 

“ਪ੍ਰਧਾਨ ਮੰਤਰੀ @narendramodi ਰੀਜਨਲ ਰੈਪਿਡ ਟ੍ਰੇਨ ਨਮੋ ਭਾਰਤ ਵਿੱਚ ਸਹਿ-ਯਾਤਰੀਆਂ ਦੇ ਨਾਲ ਯਾਤਰਾ ਕਰ ਰਹੇ ਹਨ, ਯਾਤਰੀਗਣ ਇਸ ਰੇਲ ਸੇਵਾ ਤੋਂ ਹੋਣ ਵਾਲੇ ਸਕਾਰਾਤਮਕ ਪ੍ਰਭਾਵਾਂ ਬਾਰੇ ਉਨ੍ਹਾਂ ਨਾਲ ਆਪਣੇ ਅਨੁਭਵ ਵੀ ਸਾਂਝੇ ਕਰ ਰਹੇ ਹਨ।”

 

 

*******

ਡੀਐੱਸ

 


(रिलीज़ आईडी: 1969396) आगंतुक पटल : 139
इस विज्ञप्ति को इन भाषाओं में पढ़ें: English , Urdu , Marathi , हिन्दी , Bengali , Assamese , Manipuri , Gujarati , Gujarati , Odia , Tamil , Telugu , Kannada , Malayalam