ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਮਹਿਲਾ ਤੀਰਅੰਦਾਜ਼ਾਂ ਦੀ ਸ਼ਾਨਦਾਰ ਉਪਲਬਧੀ ‘ਤੇ ਖੁਸ਼ੀ ਜਾਹਰ ਕੀਤੀ
ਇਸ ਉਪਲਬਧੀ ਦੇ ਲਈ ਅੰਕਿਤਾ ਭਕਤ, ਸਿਮਰਨਜੀਤ ਅਤੇ ਭਜਨ ਕੌਰ ਨੂੰ ਵਧਾਈਆਂ
प्रविष्टि तिथि:
06 OCT 2023 6:11PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਦੇ ਮਹਿਲਾ ਤੀਰਅੰਦਾਜ਼ੀ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਅੰਕਿਤਾ ਭਕਤ, ਸਿਮਰਨਜੀਤ ਅਤੇ ਭਜਨ ਕੌਰ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਭਾਰਤ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੀ ਸਾਡੀਆਂ ਮਹਿਲਾ ਤੀਰਅੰਦਾਜ਼ਾਂ ਦੀ ਸ਼ਾਨਦਾਰ ਉਪਲਬਧੀ ਦਾ ਜਸ਼ਨ ਮਨਾ ਰਿਹਾ ਹੈ। ਅੰਕਿਤਾ ਭਕਤ, ਸਿਮਰਨਜੀਤ ਅਤੇ ਭਜਨ ਕੌਰ ਨੂੰ ਵਧਾਈਆ। ਉਨ੍ਹਾਂ ਦੀ ਸਟੀਕਤਾ, ਟੀਮ ਦੇ ਰੂਪ ਵਿੱਚ ਤਾਲਮੇਲ ਅਤੇ ਸਮਰਪਣ ਜ਼ਿਕਰਯੋਗ ਹਨ।”
***
ਡੀਐੱਸ/ਐੱਸਟੀ
(रिलीज़ आईडी: 1965233)
आगंतुक पटल : 130
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam