ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ 2022 ਵਿੱਚ ਮਹਿਲਾ ਤੀਰਅੰਦਾਜ਼ੀ ਕੰਪਾਉਂਡ ਟੀਮ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ‘ਤੇ ਖੁਸ਼ੀ ਜਤਾਈ
प्रविष्टि तिथि:
05 OCT 2023 11:21AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਂਗਝੂ ਵਿੱਚ ਏਸ਼ਿਆਈ ਖੇਡਾਂ 2022 ਵਿੱਚ ਮਹਿਲਾ ਤੀਰਅੰਦਾਜ਼ੀ ਕੰਪਾਉਂਡ ਟੀਮ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ‘ਤੇ ਜਯੋਤੀ ਸੁਰੇਖਾ ਵੈੱਨਮ, ਪਰਣੀਤ ਕੌਰ ਅਤੇ ਅਦਿਤੀ ਗੋਪੀਚੰਦ (Jyothi Surekha Vennam, Parneet Kaur and Aditi Gopichand) ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਭਾਰਤ ਦੀਆਂ ਮਹਿਲਾ ਤੀਰਅੰਦਾਜ਼ਾਂ ਨੇ ਕੰਪਾਉਂਡ ਟੀਮ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ! ਜਯੋਤੀ ਸੁਰੇਖਾ ਵੈੱਨਮ, ਪਰਣੀਤ ਕੌਰ ਅਤੇ ਅਦਿਤੀ ਗੋਪੀਚੰਦ ਨੂੰ ਵਧਾਈਆਂ! ਉਨ੍ਹਾਂ ਦੇ ਬੇਜੋੜ ਪ੍ਰਦਰਸ਼ਨ, ਫੋਕਸ ਅਤੇ ਸਮਰਪਣ ਨੇ ਸਾਡੇ ਦੇਸ਼ ਨੂੰ ਸ਼ਾਨਦਾਰ ਤਰੀਕੇ ਨਾਲ ਮਾਣ ਮਹਿਸੂਸ ਕਰਵਾਇਆ ਹੈ। ਇਹ ਜਿੱਤ ਉਨ੍ਹਾਂ ਦੇ ਸ਼ਾਨਦਾਰ ਕੌਸ਼ਲ ਅਤੇ ਟੀਮਵਰਕ ਦਾ ਪ੍ਰਮਾਣ ਹੈ।”
***
ਡੀਐੱਸ/ਟੀਐੱਸ
(रिलीज़ आईडी: 1964617)
आगंतुक पटल : 164
इस विज्ञप्ति को इन भाषाओं में पढ़ें:
Kannada
,
Malayalam
,
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu