ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ 4x400 ਮੀਟਰ ਮਿਕਸਡ ਰਿਲੇਅ ਈਵੈਂਟ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਇੰਡੀਅਨ ਟੀਮ ਦੀ ਸ਼ਲਾਘਾ ਕੀਤੀ

Posted On: 03 OCT 2023 8:31AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ 4x400 ਮੀਟਰ ਮਿਕਸਡ ਰਿਲੇਅ ਈਵੈਂਟ ਵਿੱਚ ਸਿਲਵਰ ਮੈਡਲ ਜਿੱਤਣ ਦੇ ਲਈ ਮੁਹੰਮਦ ਅਜਮਲ, ਵਿਥਯਾ ਰਾਮਰਾਜ, ਰਾਜੇਸ਼ ਰਮੇਸ਼ ਅਤੇ ਵੈਂਕਟੇਸਨ ਸੁਭਾ (Muhammed Ajmal, Vithya Ramraj, Rajesh Ramesh and Venkatesan Subha) ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:

 “ਏਸ਼ਿਆਈ ਖੇਡਾਂ ਵਿੱਚ 4x400 ਮੀਟਰ ਮਿਕਸਡ ਰਿਲੇਅ ਈਵੈਂਟ ਵਿੱਚ ਸਾਡੇ ਐਥਲੀਟਾਂ ਦੇ ਲਈ ਇਹ ਬੇਹੱਦ ਸ਼ਾਨਦਾਰ ਸਿਲਵਰ ਮੈਡਲ ਹੈ। ਮੁਹੰਮਦ ਅਜਮਲ, ਵਿਥਯਾ ਰਾਮਰਾਜ, ਰਾਜੇਸ਼ ਰਮੇਸ਼ ਅਤੇ ਵੈਂਕਟੇਸਨ ਸੁਭਾ (Muhammed Ajmal, Vithya Ramraj, Rajesh Ramesh and Venkatesan Subha) ਨੂੰ ਇਸ ਸ਼ਾਨਦਾਰ ਜਿੱਤ ‘ਤੇ ਵਧਾਈਆਂ! ਉਨ੍ਹਾਂ ਦਾ ਟੀਮਵਰਕ ਸ਼ਾਨਦਾਰ ਸੀ।”

 

 

***

ਡੀਐੱਸ



(Release ID: 1963596) Visitor Counter : 75