ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ੀਅਨ ਗੇਮਸ 2022 ਵਿੱਚ 25 ਮੀਟਰ ਪਿਸਟਲ ਵਿੱਚ ਮਹਿਲਾ ਟੀਮ ਦੁਆਰਾ ਗੋਲਡ ਮੈਡਲ ਜਿੱਤਣ ‘ਤੇ ਖੁਸ਼ੀ ਵਿਅਕਤ ਕੀਤੀ

प्रविष्टि तिथि: 27 SEP 2023 4:31PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਂਗਝੂ (Hangzhou) ਵਿੱਚ ਏਸ਼ੀਅਨ ਗੇਮਸ 2022 ਵਿੱਚ 25 ਮੀਟਰ ਪਿਸਟਲ ਵਿੱਚ ਗੋਲਡ ਮੈਡਲ ਜਿੱਤਣ ਦੇ ਲਈ ਮਨੂ ਭਾਕਰ, ਰਿਦਮ ਸਾਂਗਵਾਨ ਅਤੇ ਈਸ਼ਾ ਸਿੰਘ ਦੀ ਮਹਿਲਾ ਟੀਮ ਨੂੰ ਵਧਾਈਆਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 

“ਭਾਰਤ ਦੇ ਲਈ ਇੱਕ ਮਿਸਾਲੀ ਗੋਲਡ।”

ਮਨੂ ਭਾਕਰ, ਰਿਦਮ ਸਾਂਗਵਾਨ ਅਤੇ ਈਸ਼ਾ ਸਿੰਘ ਦੀ 25 ਮੀਟਰ ਪਿਸਟਲ ਮਹਿਲਾ ਟੀਮ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ਦੇ ਲਈ ਵਧਾਈਆਂ!

 

ਉਨ੍ਹਾਂ ਦੀ ਯਾਦਗਾਰੀ ਟੀਮਵਰਕ ਨਾਲ ਵਧੀਆ ਪਰਿਣਾਮ ਮਿਲੇ ਹਨ। ਉਨ੍ਹਾਂ ਦੇ ਭਵਿੱਖ ਦੇ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ।

 

 

**********

 

ਡੀਐੱਸ/ਟੀਐੱਸ


(रिलीज़ आईडी: 1961533) आगंतुक पटल : 120
इस विज्ञप्ति को इन भाषाओं में पढ़ें: Kannada , Tamil , English , Urdu , Marathi , हिन्दी , Bengali , Manipuri , Assamese , Gujarati , Odia , Telugu , Malayalam