ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਜੀ20 ਯੂਨੀਵਰਸਿਟੀ ਕਨੈਕਟ ਫਿਨਾਲੇ ਵਿੱਚ ਹਿੱਸਾ ਲੈਣ ਦੇ ਲਈ ਸੱਦਾ ਦਿੱਤਾ
ਇਸ ਪਹਿਲ ’ਤੇ ਇੱਕ ਲਿੰਕਡਇਨ ਪੋਸਟ ਸਾਂਝੀ ਕੀਤੀ
प्रविष्टि तिथि:
24 SEP 2023 8:43PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੌਜਵਾਨਾਂ ਨੂੰ ਇਸ ਮਹੀਨੇ ਦੀ 26 ਮਿਤੀ ਨੂੰ ਜੀ20 ਯੂਨੀਵਰਸਿਟੀ ਕਨੈਕਟ ਫਿਨਾਲੇ ਵਿੱਚ ਹਿੱਸਾ ਲੈਣ ਦੇ ਲਈ ਸੱਦਾ ਦਿੱਤਾ।
ਉਨ੍ਹਾਂ ਨੇ “ਜੀ20 ਯੂਨੀਵਰਸਿਟੀ ਕਨੈਕਟ-ਇਨਕਰੇਜਿੰਗ ਅਵਰ ਯੁਵਾ ਸ਼ਕਤੀ” ਟਾਈਟਲ ਨਾਲ ਇੱਕ ਲਿੰਕਡਇਨ ਪੋਸਟ ਵੀ ਸਾਂਝੀ ਕੀਤੀ।
ਸ਼੍ਰੀ ਮੋਦੀ ਨੇ ਐਕਸ (X) ’ਤੇ ਪੋਸਟ ਕੀਤਾ:
“ਮੇਰੇ ਯੁਵਾ ਮਿੱਤਰੋ,
ਮੈਂ ਇਸ ਮਹੀਨੇ ਦੀ 26 ਮਿਤੀ ਨੂੰ ਜੀ20 ਯੂਨੀਵਰਸਿਟੀ ਕਨੈਕਟ ਫਿਨਾਲੇ ਵਿੱਚ ਤੁਹਾਡੇ ਹਿੱਸਾ ਲੈਣ ਦੀ ਉਡੀਕ ਕਰ ਰਿਹਾ ਹਾਂ। ਪਿਛਲੇ ਵਰ੍ਹੇ, ਜੀ20 ਯੂਨੀਵਰਸਿਟੀ ਕਨੈਕਟ, ਭਾਰਤ ਦੀ ਜੀ20 ਪ੍ਰੈਸੀਡੈਂਸੀ ਦੀ ਪ੍ਰਾਥਮਿਕਤਾ ਵਾਲੇ ਖੇਤਰਾਂ ਨੂੰ ਪ੍ਰਮੁਖਤਾ ਨਾਲ ਸਾਹਮਣੇ ਲਿਆਉਣ ਦੇ ਲਈ ਇੱਕ ਵੱਡੇ ਮੰਚ ਦੇ ਰੂਪ ਵਿੱਚ ਉੱਭਰਿਆ ਹੈ।
ਮੈਂ ਤੁਹਾਡੇ ਨਾਲ ਵਿਵਿਧ ਮੁੱਦਿਆਂ ’ਤੇ ਵਿਚਾਰਾਂ ਦੇ ਜੀਵੰਤ ਆਦਾਨ-ਪ੍ਰਦਾਨ ਦੀ ਆਸ਼ਾ ਕਰਦਾ ਹਾਂ।
https://www.linkedin.com/pulse/g20-university-connect-encouraging-our-yuva-shakti-narendra-modi/?published=t. "
************
ਡੀਐੱਸ
(रिलीज़ आईडी: 1960367)
आगंतुक पटल : 160
इस विज्ञप्ति को इन भाषाओं में पढ़ें:
Manipuri
,
Malayalam
,
English
,
Urdu
,
Marathi
,
हिन्दी
,
Bengali
,
Assamese
,
Gujarati
,
Odia
,
Tamil
,
Telugu
,
Kannada