ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਨੀਕੰਟਰੋਲ ਦੇ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਨਾਲ ਸਬੰਧਿਤ ਵਿਭਿੰਨ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ
ਭਾਰਤ ਦੀ ਆਲਮੀ ਭੂਮਿਕਾ ਅਤੇ ਭੂ-ਰਾਜਨੀਤੀ ਦੀਆਂ ਚੁਣੌਤੀਆਂ, ਭਰੋਸੇਯੋਗ ਆਲਮੀ ਸੰਸਥਾਵਾਂ ਦੇ ਮਹੱਤਵ ਬਾਰੇ ਭੀ ਆਪਣਾ ਵਿਜ਼ਨ ਸਾਂਝਾ ਕੀਤਾ
प्रविष्टि तिथि:
06 SEP 2023 10:10AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਨੀਕੰਟਰੋਲ (Moneycontrol) ਦੇ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਨਾਲ ਸਬੰਧਿਤ ਵਿਭਿੰਨ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਸ਼੍ਰੀ ਮੋਦੀ ਨੇ ਮਨੀਕੰਟਰੋਲ ਦੇ ਨਾਲ ਗੱਲਬਾਤ ਦੇ ਦੌਰਾਨ ਭਾਰਤ ਦੀ ਆਲਮੀ ਭੂਮਿਕਾ ਅਤੇ ਭੂ-ਰਾਜਨੀਤੀ ਦੀਆਂ ਚੁਣੌਤੀਆਂ, ਭਰੋਸੇਯੋਗ ਆਲਮੀ ਸੰਸਥਾਵਾਂ ਦੇ ਮਹੱਤਵ ਬਾਰੇ ਭੀ ਆਪਣਾ ਵਿਜ਼ਨ ਸਾਂਝਾ ਕੀਤਾ।
ਪ੍ਰਧਾਨ ਮੰਤਰੀ ਦੀ ਇੰਟਰਵਿਊ ਬਾਰੇ ਮਨੀਕੰਟਰੋਲ (Moneycontrol) ਦੇ ਐਕਸ (X) ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਸ਼੍ਰੀ ਮੋਦੀ ਨੇ ਇੱਕ ਐਕਸ (X) ਪੋਸਟ ਵਿੱਚ ਕਿਹਾ;
“ਮਨੀਕੰਟਰੋਲ (@moneycontrolcom) ਦੇ ਨਾਲ ਇਸ ਵਿਸ਼ੇਸ਼ ਇੰਟਰਵਿਊ ਵਿੱਚ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ, ਆਲਮੀ ਭਲਾਈ ਦੇ ਲਈ ਭਾਰਤ ਦੇ ਦ੍ਰਿਸ਼ਟੀਕੋਣ, ਵਿਕਾਸ ਦੀ ਪ੍ਰਗਤੀ ਅਤੇ ਇਸ ਨਾਲ ਜੁੜੇ ਵਿਭਿੰਨ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।
https://www.moneycontrol.com/news/pm-narendra-modi-interview/ ”
*******
ਡੀਐੱਸ/ ਐੱਸਟੀ
(रिलीज़ आईडी: 1955164)
आगंतुक पटल : 197
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam